ABOUT THE SPEAKER
Omar Ahmad - Technologist, city councilman
An internet infrastructure maven and activist, Omar Ahmad was the mayor of San Carlos, California.

Why you should listen

Omar Ahmad was the co-founder and CEO of SynCH Energy Corporation, a renewable energy startup. Prior to founding SynCH Energy, Ahmad founded TrustedID and Logictier and served in key leadership positions for such companies as Grand Central Communications, Napster, Netscape, @Home Network and Discovery Channel Online.

Ahmad was the mayor of the City of San Carlos, after serving for many years on the City Council of this Silicon Valley town. His policy focus centered on budget reform and fiscal sustainability.

More profile about the speaker
Omar Ahmad | Speaker | TED.com
TED2010

Omar Ahmad: Political change with pen and paper

ਓਮਰ ਅਹਿਮਦ: ਕਾਗ਼ਜ਼ ਅਤੇ ਕਲਮ ਨਾਲ ਸਿਆਸੀ ਬਦਲਾਅ

Filmed:
600,274 views

ਸਿਆਸਤਦਾਨ ਓਮਰ ਅਹਿਮਦ ਦਾ ਕਹਿਣਾ ਹੈ ਕਿ ਸਿਆਸਤਦਾਨ ਅਜੀਬ ਜਾਨਵਰ ਹਨ। ਤੁਹਾਡੇ ਖ਼ਾਸ ਮੁੱਦਿਆਂ ਬਾਰੇ ਇਨ੍ਹਾਂ ਨਾਲ ਸਿੱਝਣ ਲਈ ਤੁਹਾਨੂੰ ਹੱਥਲਿਖਤ ਮਾਸਿਕ ਚਿੱਠੀ ਲਿਖਣ ਦੀ ਲੋੜ ਪਵੇਗੀ। ਅਹਿਮਦ ਦੱਸਦੇ ਹਨ ਕਿ ਕਿਵੇਂ ਪੁਰਾਣੇ ਰਿਵਾਜ਼ ਦੀ ਖ਼ਤੋ-ਕਿਤਾਬਤ ਈਮੇਲ, ਫੋਨ ਜਾਂ ਫੇਰ ਚੈਕ ਲਿਖਣ ਨਾਲੋਂ ਵੀ ਜ਼ਿਆਦਾ ਅਸਰਦਾਇਕ ਹੈ--ਅਤੇ ਉਹ ਤੁਹਾਡੇ ਨਾਲ ਅਸਰਦਾਇਕ ਚਿੱਠੀ ਲਿਖਣ ਦੇ ਚਾਰ ਨੁਕਤੇ ਸਾਂਝੇ ਕਰ ਰਹੇ ਹਨ।
- Technologist, city councilman
An internet infrastructure maven and activist, Omar Ahmad was the mayor of San Carlos, California. Full bio

Double-click the English transcript below to play the video.

00:15
One of the things that
0
0
2000
ਉਹ ਚੀਜ਼
00:17
defines a TEDster
1
2000
2000
ਜੋ ਇਹ ਦਰਸਾਉਂਦੀ ਹੈ ਕਿ ਤੁਸੀਂ ਟੈਡਸਟਰ ਹੋ
00:19
is you've taken your passion,
2
4000
2000
ਉਹ ਇਹ ਹੈ ਕਿ ਤੁਸੀਂ ਅਾਪਣੇ ਉਤਸ਼ਾਹ ਨੂੰ
00:21
and you've turned it into stewardship.
3
6000
2000
ਕਾਬਲ ਪ੍ਰਬੰਧ ਵਿੱਚ ਬਦਲ ਦਿੱਤਾ ਹੈ ।
00:23
You actually put action to the issues you care about.
4
8000
3000
ਦਰਅਸਲ ਤੁਸੀਂ ਜਿਨ੍ਹਾਂ ਮੁੱਦਿਆਂ ਬਾਰੇ ਸੋਚਦੇ ਸੀ ਉਨ੍ਹਾਂ ਨੂੰ ਅਮਲੀ ਜਾਮਾ ਪੁਆ ਦਿੱਤਾ ਹੈ।
00:26
But what you're going to find eventually is
5
11000
2000
ਪਰ ਆਖ਼ਰਕਾਰ ਤੁਹਾਨੂੰ ਲੱਗੇਗਾ
00:28
you may need to actually get elected officials
6
13000
2000
ਕਿ ਤੁਹਾਨੂੰ ਚੁਣੇ ਗਏ ਅਹੁਦੇਦਾਰਾਂ
00:30
to help you out.
7
15000
2000
ਦੀ ਲੋੜ ਪਵੇਗੀ।
00:32
So, how do you do that?
8
17000
2000
ਸੋ, ਉਹ ਕਿੰਝ ਕਰੋਗੇ?
00:34
One of the things I should probably tell you is,
9
19000
2000
ਮੈਂ ਤੁਹਾਨੂੰ ਇੱਕ ਚੀਜ਼ ਦੱਸਣੀ ਜ਼ਰੂਰੀ ਸਮਝਦਾ ਹਾਂ
00:36
I worked for the Discovery Channel early in my career,
10
21000
3000
ਮੈਂ ਸ਼ੁਰੂ-ਸ਼ੁਰੂ ਵਿੱਚ ਡਿਸਕਵਰੀ ਚੈਨਲ ਲਈ ਕੰਮ ਕੀਤਾ ਸੀ
00:39
and that sort of warped my framework.
11
24000
2000
ਜਿਸਨੇ ਮੇਨੂੰ ਇਕ ਢਾਂਚੇ ਵਿੱਚ ਢਾਲ ਦਿੱਤਾ।
00:41
So, when you start to think about politicians,
12
26000
3000
ਸੋ, ਜਦ ਤੁਸੀਂ ਸਿਆਸਤਦਾਨਾਂ ਬਾਰੇ ਸੋਚਦੇ ਹੋ
00:44
you've got to realize these are strange creatures.
13
29000
3000
ਤਾਂ ਇਹ ਅੰਦਾਜ਼ਾ ਲਾਓ ਕਿ ਇਹ ਕੀ ਜਨੌਰ ਹਨ?
00:47
Other than the fact that they can't tell directions,
14
32000
2000
ਸੱਚ ਪੁੱਛੋ ਉਹ ਤੁਹਾਨੂੰ ਰਾਹ ਵੀ ਨਹੀਂ ਦੱਸ ਸਕਦੇ
00:49
and they have very strange breeding habits,
15
34000
3000
ਅਤੇ ਉਨ੍ਹਾਂ ਦੀਆਂ ਬਹੁਤ ਅਜੀਬ ਪ੍ਰਜਨਨ ਆਦਤਾਂ ਨੇ
00:52
how do you actually work with these things? (Laughter)
16
37000
2000
ਅਜਿਹੇ ਜੰਤੂਆਂ ਨੂੰ ਸਿੱਝੋਗੇ ਕਿਵੇਂ ? (ਹਾਸਾ)
00:56
What we need to understand is:
17
41000
2000
ਸਾਨੂੰ ਸਮਝਣਾ ਪਵੇਗਾ ਕਿ:
00:58
What drives the political creature?
18
43000
2000
ਸਿਆਸੀ ਜੰਤੂਆਂ ਦੀ ਚਾਬੀ ਕੌਣ ਭਰਦਾ ਹੈ?
01:00
And there are two things that are primary in a politician's heart:
19
45000
3000
ਸਿਆਸਤਦਾਨ ਦੇ ਦਿਲ ਵਿੱਚ ਦੋ ਚੀਜ਼ਾਂ ਹਨ:
01:03
One is reputation and influence.
20
48000
2000
ਇਕ ਹੈ ਵੱਕਾਰ ਤੇ ਰਸੂਖ਼
01:05
These are the primary tools by which
21
50000
2000
ਉਹ ਮੁਢਲਾ ਔਜ਼ਾਰ ਜੋ
01:07
a politician can do his job.
22
52000
2000
ਸਿਆਸਤਦਾਨ ਹਰ ਕੰਮ ਲਈ ਵਰਤਦਾ ਹੈ।
01:09
The second one -- unlike most animals,
23
54000
2000
ਦੂਜਾ--ਉਵੇਂ ਨਹੀਂ ਜਿਵੇਂ ਜਾਨਵਰਾਂ ਲਈ ਹੈ,
01:11
which is survival of the species --
24
56000
2000
ਜਾਤੀ ਦੀ ਉੱਤਰਜੀਵਤਾ--
01:13
this is preservation of self.
25
58000
2000
ਇਹ ਹੈ ਸਵੈ-ਰੱਖਿਆ।
01:15
Now you may think it's money,
26
60000
2000
ਹੁਣ ਤੁਸੀਂ ਸੋਚੋਗੇ ਕੀ ਇਹ ਪੈਸਾ ਹੈ?
01:17
but that's actually sort of a proxy
27
62000
2000
ਉਹ ਤਾਂ ਇਕ ਜ਼ਰੀਆ ਮਾਤਰ ਹੈ
01:19
to what I can do to preserve myself.
28
64000
3000
ਆਪਣੀ ਹੋਂਦ ਬਰਕਰਾਰ ਰੱਖਣ ਲਈ।
01:22
Now, the challenge with you moving your issue forward
29
67000
3000
ਹੁਣ ਤੁਹਾਡੇ ਮੁੱਦਿਆਂ ਲਈ ਇਹ ਚੁਣੌਤੀ ਹੈ
01:25
is these animals are getting broadcast to all the time.
30
70000
3000
ਕਿ ਤੁਸੀਂ ਇਨ੍ਹਾਂ ਜਾਨਵਰਾਂ ਤੱਕ ਪਹੁੰਚਦੇ ਕਿਵੇਂ ਕਰੋਗੇ?
01:29
So, what doesn't work, in terms of getting your issue to be important?
31
74000
3000
ਸੋ, ਮੁੱਦਿਆਂ ਦਾ ਮਹੱਤਵ ਦਰਸਾਉਣ ਲਈ ਕੀ ਕਰੋਗੇ?
01:32
You can send them an email.
32
77000
2000
ਤੁਸੀਂ ਇਨ੍ਹਾਂ ਨੂੰ ਈਮੇਲ ਭੇਜੋ।
01:34
Well, unfortunately, I've got so many
33
79000
2000

ਬਦਕਿਸਮਤੀ ਨਾਲ ਇਹ ਬਹੁਤ ਆਉਂਦੀਆਂ ਹਨ
01:36
Viagra ads coming at me,
34
81000
2000
ਤੇ ਜਿਨਸੀ ਤਾਕਤ ਵਧਾਉਣ ਵਾਲੇ ਸੁਨੇਹਿਆਂ ਵਿੱਚ
01:38
your email is lost.
35
83000
2000
ਤੁਹਾਡੀ ਈਮੇਲ ਗੁਆਚ ਜਾਂਦੀ ਹੈ।
01:40
It doesn't matter, it's spam.
36
85000
2000
ਜਾਂ ਫਿਰ ਇਹ ਸਪੈਮ ਹੈ।
01:42
How about you get on the phone?
37
87000
2000
ਚਲੋ ਫੋਨ ਕਰਕੇ ਹੀ ਵੇਖ ਲਓ?
01:44
Well, chances are I've got a droid who's picking up the phone,
38
89000
2000
ਲਓ ਜੀ, ਇਹ ਤਾਂ ਮਸ਼ੀਨ ਬੋਲਣ ਲੱਗ ਪਈ
01:46
"Yes, they called, and they said they didn't like it."
39
91000
2000
"ਹਾਂ ਜੀ, ਮੈਂ ਬੋਲਦਾਂ-ਆਹ ਠੀਕ ਕਰੋ"
01:48
That doesn't move.
40
93000
2000
ਪਰਨਾਲਾ ਉਥੇ ਦਾ ਉਥੇ।
01:50
Face to face would work,
41
95000
2000
ਮਿਲ ਕੇ ਹੀ ਮਸਲਾ ਹੱਲ ਹੋਊ,
01:52
but it's hard to set it up.
42
97000
2000
ਪਰ ਮੁਲਾਕ਼ਾਤ ਲੈਣੀ ਡਾਢੀ ਔਖੀ ਹੈ।
01:54
It's hard to get the context and actually get the communication to work.
43
99000
3000
ਮੁੱਦੇ ਦਾ ਪ੍ਰਸੰਗ ਤੇ ਸੰਚਾਰ ਹੋਰ ਵੀ ਔਖਾ।
01:57
Yes, contributions actually do make a difference
44
102000
3000
ਹਾਂ, ਜੇਕਰ ਤੁਸੀਂ ਚੰਗਾ ਯੋਗਦਾਨ ਪਾਇਆ ਹੋਵੇ ਤਾਂ
02:00
and they set a context for having a conversation,
45
105000
2000
ਗੱਲਬਾਤ ਦਾ ਕੋਈ ਪ੍ਰਸੰਗ ਬੱਝ ਸਕਦਾ ਹੈ।
02:02
but it takes some time to build up.
46
107000
2000
ਪਰ ਇਹ ਵੀ ਤਾਂ ਵਕ਼ਤ ਲੈਂਦਾ ਹੈ।
02:04
So what actually works?
47
109000
2000
ਤਾਂ ਫਿਰ ਗੱਲ ਕਿਵੇਂ ਬਣੂੰ?
02:06
And the answer is rather strange.
48
111000
2000
ਇਸ ਦਾ ਜੁਆਬ ਵੀ ਅਜੀਬ ਹੈ।
02:08
It's a letter.
49
113000
2000
ਉਹ ਹੈ ਚਿੱਠੀ।
02:10
We live in a digital world,
50
115000
2000
ਅਸੀਂ ਡਿਜੀਟਲ ਦੁਨੀਆਂ ਵਿੱਚ ਵੱਸਦੇ ਹਾਂ,
02:12
but we're fairly analog creatures.
51
117000
2000
ਪਰ ਹਾਂ ਬੜੇ ਸਿੱਧੜ ਜਿਹੇ ਜੀਵ।
02:14
Letters actually work.
52
119000
2000
ਚਿੱਠੀਆਂ ਅਸਰ ਤਾਂ ਪਾਉਂਦੀਆਂ ਹਨ।
02:16
Even the top dog himself
53
121000
2000
ਵੱਡੇ ਵੱਡੇ ਲਾਟ ਵੀ
02:18
takes time every day to read 10 letters
54
123000
2000
ਦਿਹਾੜੀ ਵਿੱਚ ਦੱਸ ਚਿੱਠੀਆਂ ਤਾਂ ਪੜ੍ਹਦੇ ਹੀ ਹਨ
02:20
that are picked out by staff.
55
125000
2000
ਜਿਹੜੀਆਂ ਉਨ੍ਹਾਂ ਦੇ ਅਮਲੇ ਨੇ ਆਪ ਚੁਣੀਆਂ ਹੋਣ।
02:22
I can tell you that every official that I've ever worked with
56
127000
3000
ਮੈਂ ਇਹ ਸ਼ਰਤੀਆ ਕਹਿ ਸਕਦਾਂ ਕਿ ਹਰ ਅਧਿਕਾਰੀ
02:25
will tell you about the letters they get
57
130000
2000
ਤੁਹਾਨੂੰ ਚਿੱਠੀਆਂ ਬਾਰੇ
02:27
and what they mean.
58
132000
2000
ਅਤੇ ਉਨ੍ਹਾਂ ਦੀ ਅਹਿਮੀਅਤ ਬਾਰੇ ਜ਼ਰੂਰ ਦੱਸੇਗਾ।
02:29
So, how are you going to write your letter?
59
134000
2000
ਸੋ, ਤੁਸੀਂ ਚਿੱਠੀ ਕਿੰਝ ਲਿਖੋਗੇ?
02:31
First of all, you're going to pick up an analog device: a pen.
60
136000
3000
ਸਭ ਤੋਂ ਪਹਿਲਾਂ ਤੁਸੀਂ ਇਕ ਸ਼ੈਅ ਚੁੱਕੋ: ਪੈਨ
02:36
I know these are tough, and you may have a hard time
61
141000
2000
ਮੈਨੂੰ ਪਤਾ ਇਹ ਔਖਾ ਕੰਮ ਹੋਵੇਗਾ
02:38
getting your hand bent around it, (Laughter)
62
143000
2000
ਉਸਨੂੰ ਹੱਥ ਵਿੱਚ ਫੜਣਾ, (ਹਾਸਾ)
02:40
but this is actually critical.
63
145000
2000
ਪਰ ਇਹ ਬੇਹੱਦ ਜ਼ਰੂਰੀ ਹੈ।
02:42
And it is critical that
64
147000
2000
ਅਤੇ ਇਹ ਵੀ ਜ਼ਰੂਰੀ ਹੈ
02:44
you actually handwrite your letter.
65
149000
2000
ਕਿ ਤੁਸੀਂ ਚਿੱਠੀ ਆਪਣੇ ਹੱਥ ਨਾਲ ਲਿਖੋ।
02:46
It is so novel to see this,
66
151000
2000
ਬੜਾ ਅਨੋਖਾ ਕੰਮ ਹੋਊ ਜਦ
02:48
that somebody actually picked up an analog device
67
153000
2000
ਕੋਈ ਕਲਮ ਚੁੱਕ ਕੇ ਮੇਰੇ ਲਈ
02:50
and has written to me.
68
155000
2000
ਕੁਝ ਲਿਖੇਗਾ।
02:52
Second of all, I'm going to recommend that
69
157000
2000
ਦੂਜੀ ਨਸੀਹਤ ਇਹ ਕਿ
02:54
you get into a proactive stance
70
159000
2000
ਚੁਣੇ ਗਏ ਅਧਿਕਾਰੀਆਂ ਨੂੰ ਤਾਬੜਤੋੜ ਲਿਖੋ
02:56
and write to your elected officials at least once a month.
71
161000
2000
ਹਰ ਮਹੀਨੇ ਘੱਟੋ-ਘੱਟ ਇਕ ਵਾਰ।
02:58
Here's my promise to you:
72
163000
2000
ਤੁਹਾਨੂੰ ਮੇਰਾ ਵਾਅਦਾ ਹੈ:
03:00
If you are consistent and do this,
73
165000
2000
ਜੇਕਰ ਤੁਸੀਂ ਮੁਸੱਲਸੱਲ ਇੰਝ ਕਰੋਗੇ ਤਾਂ
03:02
within three months the elected official will start calling you
74
167000
2000
ਚੁਣਿਆ ਅਧਿਕਾਰੀ ਤਿੰਨ ਮਹੀਨਿਆਂ ਦੇ ਅੰਦਰ ਫੋਨ ਕਰੂ
03:04
when that issue comes up and say, "What do you think?"
75
169000
3000
ਤੇ ਮੁੱਦੇ ਬਾਰੇ ਤੁਹਾਡੀ ਰਾਏ ਜ਼ਰੂਰ ਲਵੂ।
03:07
Now, I'm going to give you
76
172000
2000
ਹੁਣ ਮੈਂ ਦੱਸਦਾਂ ਕਿ
03:09
a four paragraph format to work with.
77
174000
2000
ਚਾਰ ਪੈਰੇ ਕਿਵੇਂ ਲਿਖਣੇ ਹਨ।
03:12
Now, when you approach these animals,
78
177000
3000
ਹੁਣ ਤੁਸੀਂ ਜਦ ਇਨ੍ਹਾਂ ਜੰਤੂਆਂ ਨੂੰ ਹੱਥ ਪਾਵੋ
03:15
you need to understand there's a dangerous end to them,
79
180000
3000
ਤਾਂ ਮੰਨ ਕਿ ਚੱਲੋ ਕਿ ਇਹ ਬਹੁਤ ਖਤਰਨਾਕ ਹਨ
03:18
and you also need to approach them
80
183000
2000
ਅਤੇ ਉਨ੍ਹਾਂ ਤੱਕ ਪਹੁੰਚ ਕਰਦੇ ਹਏ
03:20
with some level of respect and a little bit of wariness.
81
185000
3000
ਆਦਰ-ਮਾਣ ਅਤੇ ਸਾਵਧਾਨੀ ਵਰਤੋ।
03:23
So in paragraph number one,
82
188000
2000
ਸੋ ਪਹਿਲੇ ਪੈਰੇ ਵਿੱਚ
03:25
what I'm going to tell you to do is very simply this:
83
190000
3000
ਮੈਂ ਤੁਹਾਨੂੰ ਬੜੀ ਮਾਮੂਲੀ ਗੱਲ ਕਰਣ ਲਈ ਕਹਾਂਗਾ:
03:28
You appreciate them.
84
193000
2000
ਉਨ੍ਹਾਂ ਦੀ ਤਾਰੀਫ ਦੇ ਪੁਲ ਬੰਨ੍ਹੋ।
03:30
You may not appreciate the person, you may not appreciate anything else,
85
195000
2000
ਤੁਹਾਨੂੰ ਉਹ ਸ਼ਖਸ ਭਾਂਵੇਂ ਪਸੰਦ ਨਾ ਹੋਵੇ
03:32
but maybe you appreciate the fact that they've got a tough gig.
86
197000
2000
ਪਰ ਇਹ ਨੌਟੰਕੀ ਤਾਂ ਕਰਨੀ ਹੀ ਪਵੇਗੀ।
03:34
When animals are going to make a point, they make the point.
87
199000
2000
ਜਦ ਜਾਨਵਰ ਕੁਝ ਕਰਣ ਲੱਗਦੇ ਹਨ ਤਾਂ
03:36
They don't spend a lot of time dicking around.
88
201000
2000
ਬਹੁਤਾ ਵਕ਼ਤ ਨਹੀਂ ਜ਼ਾਇਆ ਕਰਦੇ।
03:38
So, here you go. (Laughter)
89
203000
2000
ਸੋ, ਕਰੋ ਸ਼ੁਰੂ (ਹਾਸਾ)
03:40
Paragraph number two:
90
205000
2000
ਦੂਜਾ ਪੈਰਾ:
03:42
You may actually have to just get very blunt
91
207000
2000
ਹੁਣ ਤਸੀਂ ਮਨ ਦੀਆਂ ਖਰੀਆਂ ਖਰੀਆਂ
03:44
and say what's really on your mind.
92
209000
3000
ਕਹਿ ਦੇਵੋ।
03:47
When you do this,
93
212000
2000
ਜਦ ਤੁਸੀਂ ਇੰਝ ਕਰੋ ਤਾਂ
03:49
don't attack people;
94
214000
2000
ਜ਼ਾਤੀ ਹਮਲਾ ਨਾ ਕਰੋ
03:51
you attack tactics.
95
216000
2000
ਸਗੋਂ ਨੀਤੀਆਂ ਤੇ ਹਮਲਾ ਕਰੋ।
03:53
Ad hominem attacks will get you nowhere.
96
218000
2000
ਜ਼ਾਤੀ ਹਮਲਿਆਂ ਨਾਲ ਕੁਝ ਨਹੀਂ ਬਣਨਾ।
03:55
Paragraph number three:
97
220000
2000
ਪੈਰਾ ਤੀਜਾ:
03:57
When animals are attacked or cornered,
98
222000
2000
ਜਦ ਜਾਨਵਰ ਹਮਲੇ ਹੇਠ ਜਾਂ ਫਿਰ ਘਿਰ ਜਾਂਦੇ ਹਨ,
03:59
they will fight to the death,
99
224000
2000
ਤਾਂ ਉਹ ਮਰਦੇ ਦਮ ਤੱਕ ਲੜਦੇ ਹਨ,
04:01
so you have to give them an exit.
100
226000
2000
ਸੋ ਤੁਸੀਂ ਉਨ੍ਹਾਂ ਲਈ ਪਤਲੀ ਗਲੀ ਛੱਡ ਦਿਓ।
04:03
Most of the time, if they have an exit strategy, they should take it.
101
228000
3000
ਅਮੂਮਨ ਬਚਣ ਦਾ ਰਾਹ ਤਾਂ ਉਹ ਫੜ ਹੀ ਲੈਣਗੇ
04:06
"Obviously, you're intelligent.
102
231000
2000
"ਜ਼ਾਹਰ ਹੈ, ਤੁਸੀਂ ਸਿਆਣੇ ਹੋ।
04:08
If you had the right information,
103
233000
2000
ਜੇਕਰ ਤੁਹਾਡੀ ਜਾਣਕਾਰੀ ਸਹੀ ਹੈ,
04:10
you would have done the right thing." (Laughter)
104
235000
2000
ਤੁਸੀਂ ਠੀਕ ਹੀ ਕੀਤਾ ਹੋਵੇਗਾ"। (ਹਾਸਾ)
04:12
Lastly, you want to be the nurturing agent.
105
237000
3000
ਅਾਖੀਰ ਵਿੱਚ ਹੱਲਾ ਸ਼ੇਰੀ ਦੇਣੀ ਬਣਦੀ ਹੈ
04:15
You're the safe place to come in to.
106
240000
3000
ਹਮਰਾਜ਼ ਬਣਨ ਦਾ ਮੌਕਾ।
04:18
So, in paragraph number four,
107
243000
2000
ਸੋ ਚੌਥੇ ਪੈਰੇ ਵਿੱਚ,
04:20
you're going to tell people,
108
245000
2000
ਇੰਝ ਕਹੋ ਕਿ
04:22
"If no one is providing you with this information, let me help." (Laughter)
109
247000
3000
"ਮੇਰੀ ਜਾਣਕਾਰੀ ਤੁਹਾਡੀ ਮਦਦ ਕਰੇਗੀ"। (ਹਾਸਾ)
04:26
Animals do displays. They do two things:
110
251000
2000
ਜਾਨਵਰ ਬੜੇ ਵਖਾਵੇ ਕਰਦੇ ਹਨ. ਦੋ ਤਰ੍ਹਾਂ ਦੇ:
04:28
They warn you or they try to attract you
111
253000
2000
ਜਾਂ ਚੇਤਾਵਨੀ ਦਿੰਦੇ ਹਨ ਜਾਂ ਮੋਹ ਲੈਣ ਦੀ ਕੋਸ਼ਿਸ਼
04:30
and say, "We need to mate."
112
255000
3000
ਤੇ ਕਹਿਣਗੇ: "ਸਾਨੂੰ ਸਹਿਵਾਸ ਕਰਨਾ ਚਾਹੀਦਾ ਹੈ। "
04:34
You're going to do that by the way you sign your letter.
113
259000
2000
ਤੁਸੀਂ ਵੀ ਦਸਤਖਤ ਕਰਨ ਲੱਗੇ ਇੰਝ ਹੀ ਕਰੋਗੇ।
04:36
You do a number of things: you're a vice president,
114
261000
2000
ਕਈ ਕੁਝ ਹੋ ਸਕਦਾ: ਤੁਸੀਂ ਉਪ ਪ੍ਰਧਾਨ ਹੋ,
04:38
you volunteer, you do something else.
115
263000
2000
ਤੁਸੀਂ ਲੋਕ ਸੇਵਕ ਹੋ ਜਾਂ ਫਿਰ ਹੋਰ।
04:40
Why is is this important?
116
265000
2000
ਇਹ ਸਭ ਜ਼ਰੂਰੀ ਕਿਉਂ ਹੈ?
04:42
Because this establishes the two
117
267000
2000
ਕਿਉਂਕਿ ਸਿਆਸੀ ਜੀਵਾਂ ਲਈ
04:44
primary criteria for the political creature:
118
269000
2000
ਇਹ ਦੋ ਚੀਜ਼ਾਂ ਦਾ ਪਿੜ੍ਹ ਹਨ:
04:46
that you have influence in a large sphere,
119
271000
3000
ਤੁਹਾਡਾ ਅਸਰੋ-ਰਸੂਖ਼ ਕਾਫੀ ਹੈ
04:49
and that my preservation depends on you.
120
274000
3000
ਅਤੇ ਉਸ ਦੀ ਹੋਂਦ ਤੁਹਾਡੇ ਤੇ ਨਿਰਭਰ ਹੈ।
04:52
Here is one very quick hack,
121
277000
2000
ਆਹ ਲਓ ਇਕ ਨੁਸਖਾ ਖਾਸ ਕਰ
04:54
especially for the feds in the audience.
122
279000
2000
ਜਿਹੜੇ ਚੁਸਤ-ਚਲਾਕ ਜਿਹੇ ਬੈਠੇ ਨੇ
04:56
Here's how you mail your letter.
123
281000
2000
ਚਿੱਠੀ ਇੰਝ ਪਾਵੋ:
04:58
First of all, you send the original to the district office.
124
283000
3000
ਅਸਲ ਨੂੰ ਜ਼ਿਲ੍ਹੇ ਵਾਲੇ ਦਫਤਰ ਵਿੱਚ ਭੇਜੋ
05:01
So, you send the copy to the main office.
125
286000
3000
ਤੇ ਕਾਪੀ ਵੱਡੇ ਦਫਤਰ ਨੂੰ
05:04
If they follow protocol, they'll pick up the phone and say, "Hey, do you have the original?"
126
289000
3000
ਉਹ ਆਪੇ ਅਸਲ ਚਿੱਠੀ ਲੱਭਦੇ ਰਹਿਹਣਗੇ
05:07
Then some droid in the back puts the name on a tickler
127
292000
2000
ਫਿਰ ਕੋਈ ਦਫਤਰੀ ਇਹ ਕਿਆਫਾ ਲਾਊ ਕਿ
05:09
and says, "Oh, this is an important letter."
128
294000
3000
"ਜ਼ਰੂਰੀ ਚਿੱਠੀ ਲੱਗਦੀ ਹੈ। "
05:12
And you actually get into the folder
129
297000
2000
ਤੇ ਪਾ ਦੇਵੇਗਾ ਡਾਕ ਵਾਲੇ ਬਸਤੇ ਵਿੱਚ
05:14
that the elected official actually has to read.
130
299000
2000
ਜਿਹੜਾ ਚੁਣੇ ਅਧਿਕਾਰੀ ਕੋਲ ਜਾਣਾ ਹੈ।
05:17
So, what your letter means:
131
302000
2000
ਸੋ ਤੁਹਾਡੀ ਚਿੱਠੀ ਦਾ ਮਤਲਬ ਹੈ:
05:19
I've got to tell you, we are all in a party,
132
304000
3000
ਮੈਂ ਸਿਆਸੀ ਤੌਰ ਤੇ ਲਾਮ-ਬੱਧ ਹਾਂ ਤੇ
05:22
and political officials are the pinatas.
133
307000
2000
ਸਿਆਸੀ ਅਧਿਕਾਰੀ ਫੁੰਮਣ ਮਾਤਰ ਹੀ ਹਨ।
05:24
(Laughter)
134
309000
5000
(ਹਾਸਾ)
05:29
We are harangued, lectured to,
135
314000
2000
ਸਾਨੂੰ ਨਪੀੜਿਆ ਅਤੇ ਸਬਕ ਪੜ੍ਹਾਇਆ ਜਾਂਦਾ ਹੈ
05:31
sold, marketed,
136
316000
2000
ਵੇਚਿਆ, ਵੇਚਣੇ ਲਾਇਆ ਜਾਂਦਾ ਹੈ
05:33
but a letter is actually one of the few times
137
318000
2000
ਪਰ ਇਕ ਚਿੱਠੀ ਕਈ ਵਾਰ
05:35
that we have honest communication.
138
320000
2000
ਸੱਚਾ-ਸੁੱਚਾ ਸੰਚਾਰ ਹੋ ਨਿੱਬੜਦੀ ਹੈ।
05:37
I got this letter when I was first elected,
139
322000
2000
ਪਹਿਲੀ ਵਾਰ ਚੁਣੇ ਜਾਣ ਤੇ ਮੈਨੂੰ ਆਹ ਚਿੱਠੀ ਮਿਲੀ
05:39
and I still carry it to
140
324000
2000
ਜੋ ਹਰ ਬੈਠਕ ਵਾਸਤੇ
05:41
every council meeting I go to.
141
326000
2000
ਮੈਂ ਅੱਜ ਵੀ ਕੋਲ ਰੱਖਦਾ ਹਾਂ।
05:43
This is an opportunity at real dialogue,
142
328000
3000
ਜੇਕਰ ਤੁਸੀਂ ਕਾਬਲ ਪ੍ਰਬੰਧਕ ਹੋਵੋ
05:46
and if you have stewardship
143
331000
2000
ਤਾਂ ਇਹੀ ਮੌਕਾ ਹੈ
05:48
and want to communicate,
144
333000
2000
ਕੋਈ ਪ੍ਰਭਾਵਸ਼ਾਲੀ ਸੰਵਾਦ
05:50
that dialogue is incredibly powerful.
145
335000
2000
ਸ਼ੁਰੂ ਕਰਣ ਲਈ।
05:52
So when you do that, here's what I can promise:
146
337000
3000
ਵਾਅਦਾ ਕਰਦਾ ਹਾਂ ਜੇਕਰ ਤੁਸੀਂ ਇੰਝ ਕਰੋਗੇ ਤਾਂ
05:55
You're going to be the 800 pound gorilla in the forest.
147
340000
2000
ਹਰ ਪਾਸੇ ਦਣਦਣਾਉਂਦੇ ਫਿਰੋਗੇ।
05:57
Get writing.
148
342000
2000
ਲਿਖਣਾ ਸ਼ੁਰੂ ਕਰੋ ਫੇਰ।
05:59
(Applause)
149
344000
2000
(ਤਾੜੀਆਂ)
Translated by Gurtej Singh
Reviewed by Satdeep Gill

▲Back to top

ABOUT THE SPEAKER
Omar Ahmad - Technologist, city councilman
An internet infrastructure maven and activist, Omar Ahmad was the mayor of San Carlos, California.

Why you should listen

Omar Ahmad was the co-founder and CEO of SynCH Energy Corporation, a renewable energy startup. Prior to founding SynCH Energy, Ahmad founded TrustedID and Logictier and served in key leadership positions for such companies as Grand Central Communications, Napster, Netscape, @Home Network and Discovery Channel Online.

Ahmad was the mayor of the City of San Carlos, after serving for many years on the City Council of this Silicon Valley town. His policy focus centered on budget reform and fiscal sustainability.

More profile about the speaker
Omar Ahmad | Speaker | TED.com

Data provided by TED.

This site was created in May 2015 and the last update was on January 12, 2020. It will no longer be updated.

We are currently creating a new site called "eng.lish.video" and would be grateful if you could access it.

If you have any questions or suggestions, please feel free to write comments in your language on the contact form.

Privacy Policy

Developer's Blog

Buy Me A Coffee