ABOUT THE SPEAKER
Shabana Basij-Rasikh - Educator
Shabana Basij-Rasikh helps girls and young women in Afghanistan get an education.

Why you should listen

Shabana Basij-Rasikh was born and raised in Kabul, Afghanistan. Under the Taliban, she dressed as a boy to escort her older sister to a secret school -- with dire consequences if they were caught. She attended a high school in America under the YES exchange program, and graduated from Middlebury College in Vermont. During college, she founded HELA, a nonprofit organization dedicated to empowering Afghan women through education. She also raised funds through foundations and public talks across the US to build a high school for girls in her ancestral village, and to build wells on the outskirts of Kabul to give communities access to clean drinking water.

An enthusiast of systemic change and community impact, Basij-Rasikh was selected as one of Glamour's Top 10 College Women of 2010, and was awarded the Vermont Campus Compact 2011 Kunin Public Award for outstanding public service, effective leadership and community-building. Now, Shabana has joined 10×10 as a Global Ambassador, supporting a global action campaign that links nonprofits, corporations, philanthropists, policy leaders, global influencers and grassroots activists in a movement to support girls’ education. She is managing director of SOLA (School of Leadership, Afghanistan), a nonprofit that helps exceptional young Afghan women access education worldwide and jobs back home.

More profile about the speaker
Shabana Basij-Rasikh | Speaker | TED.com
TEDxWomen 2012

Shabana Basij-Rasikh: Dare to educate Afghan girls

ਸ਼ਬਾਨਾ ਬਸੀਜ ਰਾਸਿਖ: ਅਫ਼ਗ਼ਾਨੀ ਕੁੜੀਆਂ ਨੂੰ ਪੜਾਉਣ ਦੀ ਕੋਸ਼ਿਸ਼

Filmed:
1,085,179 views

ਇੱਕ ਐਸੇ ਦੇਸ਼ ਦੂ ਕਲਪਨਾ ਕਰੋ ਜਿੱਥੇ ਕੁੜੀਆਂ ਚੋਰੀ-ਛਿੋਪੇ ਸਕੂਲ ਜਾਂਦੀਆਂ ਹਨ ਅਤੇ ਇਹ ਡਰ ਵੀ ਹੁੰਦਾ ਹੈ ਕਿ ਫੜੇ ਜਾਣ ਉੱਪਰ ਮਾਰੀਆਂ ਜਾਣਗੀਆਂ। ਇਹ ਤਾਲਿਬਾਨੀ ਹਕੂਮਤ ਅਧੀਨ ਅਫ਼ਗ਼ਾਨਿਸਤਾਨ ਦੀ ਕਹਾਣੀ ਹੈ ਜਿੱਥੇ ਖਤਰੇ ਦੇ ਬਦਲ ਅੱਜ ਵੀ ਉਵੇਂ ਹੀ ਨੇ। 22 ਸਾਲਾ ਸ਼ਬਾਨਾ ਬਸੀਜ ਰਾਸਿਖ ਕੁੜੀਆਂ ਦਾ ਇੱਕ ਸਕੂਲ ਚਲਾਉਂਦੀ ਹੈ। ਉਸਨੂੰ ਅਜਿਹੇ ਪਰਿਵਾਰ ਦਾ ਹਿੱਸਾ ਹੋਣ ਦਾ ਮਾਣ ਹੈ ਜੋ ਧੀਆਂ ਨੂੰ ਪੜਾਉਣ ਵਿੱਚ ਯਕੀਨ ਰੱਖਦਾ ਹੈ। ਉਹ ਅਜਿਹੇ ਪਿਤਾ ਦੀ ਕਹਾਣੀ ਦੱਸਦੀ ਹੈ ਜਿਸਨੇ ਜਾਨ ਦੀਆਂ ਧਮਕੀਆਂ ਦੇ ਬਾਵਜੂਦ ਵੀ ਆਪਣੀ ਧੀ ਨੂੰ ਪੜਾਇਆ। (TEDxWomen ਵਿੱਚ ਫਿਲਮਾਇਆ)
- Educator
Shabana Basij-Rasikh helps girls and young women in Afghanistan get an education. Full bio

Double-click the English transcript below to play the video.

ਜਦ ਮੈਂ ਗਿਆਰਾਂ ਸਾਲਾਂ ਦੀ ਸੀ
00:16
When I was 11,
0
964
1440
ਮੈਨੂੰ ਯਾਦ ਹੈ ਮੈਂ ਆਪਣੇ ਘਰ ਵਿੱਚ ਇੱਕ ਸਵੇਰ
ਕਿਸੇ ਠਹਾਕੇ ਦੀ ਆਵਾਜ਼ ਨਾਲ ਉੱਠੀ।
00:18
I remember waking up one morning to the sound of joy in my house.
1
2404
4562
00:22
My father was listening to BBC News
2
6966
2471
ਮੇਰੇ ਵਾਲਿਦ ਬੀਬੀਸੀ ਦੀਆਂ ਖ਼ਬਰਾਂ ਸੁਣ ਰਹੇ ਸੀ
00:25
on his small, gray radio.
3
9437
4174
ਆਪਣੇ ਸਲੇਟੀ ਰੰਗ ਦੇ ਛੋਟੇ ਜਿਹੇ ਰੇਡੀਓ ਉੱਪਰ।
ਉਹਨਾਂ ਦੇ ਚਿਹਰੇ ਉੱਪਰ ਮੁਸਕਾਨ ਸੀ
ਜੋ ਉਸ ਵਕਤ ਅਜੀਬ ਸੀ
00:29
There was a big smile on his face which was unusual then,
4
13611
2876
00:32
because the news mostly depressed him.
5
16487
3971
ਕਿਉਂਕਿ ਉਹਨਾਂ ਨੂੰ ਖ਼ਬਰਾਂ
ਹਮੇਸ਼ਾ ਪਰੇਸ਼ਾਨ ਕਰਦੀਆਂ ਹੁੰਦੀਆਂ ਸਨ
00:36
"The Taliban are gone!" my father shouted.
6
20458
4885
"ਤਾਲਿਬਾਨ ਖਤਮ ਹੋ ਗਿਆ" ਮੇਰੇ ਵਾਲਿਦ ਚਿੱਲਾਏ
ਮੈਨੂੰ ਇਸਦਾ ਮਤਲਬ ਨਹੀਂ ਸੀ ਪਤਾ
00:41
I didn't know what it meant,
7
25343
2588
ਪਰ ਮੈਂ ਦੇਖ ਸਕਦੀ ਸੀ
ਮੇਰੇ ਵਾਲਿਦ ਬਹੁਤ ਹੀ ਜ਼ਿਆਦਾ ਖ਼ੁਸ਼ ਸੀ
00:43
but I could see that my father was very, very happy.
8
27931
5186
00:49
"You can go to a real school now," he said.
9
33117
8511
"ਤੂੰ ਹੁਣ ਬਾਕਾਇਦਾ ਢੰਗ ਨਾਲ
ਸਕੂਲ ਜਾ ਸਕਦੀ ਏਂ", ਉਨ੍ਹਾਂ ਨੇ ਕਿਹਾ
00:57
A morning that I will never forget.
10
41628
5169
ਉਹ ਸਵੇਰ ਮੈਂ ਕਦੇ ਨਹੀਂ ਭੁੱਲਦੀ
01:02
A real school.
11
46797
5168
"ਬਾਕਾੲਿਦਾ ਢੰਗ ਨਾਲ ਸਕੂਲ"
01:07
You see, I was six when the Taliban took over Afghanistan
12
51965
3108
ਦੇਖੋ, ਮੈਂ ਛੇ ਸਾਲ ਦੀ ਸੀ
ਜਦ ਤਾਲਿਬਾਨ ਨੇ ਅਫ਼ਗ਼ਾਨਿਸਤਾਨ ਉੱਪਰ ਕਬਜ਼ਾ ਕੀਤਾ
ਅਤੇ ਕੁੜੀਆਂ ਦਾ ਸਕੂਲ ਜਾਣਾ
ਗ਼ੈਰ-ਕਾਨੂੰਨੀ ਕਰਾਰ ਕਰ ਦਿੱਤਾ
01:10
and made it illegal for girls to go to school.
13
55073
3523
01:14
So for the next five years, I dressed as a boy
14
58596
3108
ਇਸ ਲਈ ਅਗਲੇ ਪੰਜ ਸਾਲਾਂ ਤੱਕ ਮੈਨੂੰ
ਮੁੰਡਿਆਂ ਵਾਲੇ ਕਪੜੇ ਪਹਿਨਣੇ ਪੲੇ
ਆਪਣੀ ਵੱਡੀ ਭੈਣ ਲੲੀ ਜਿਸਨੂੰ
ਬਿਲਕੁਲ ਵੀ ਇਜ਼ਾਜ਼ਤ ਨਹੀਂ ਸੀ
01:17
to escort my older sister, who was no longer allowed
15
61704
2511
01:20
to be outside alone, to a secret school.
16
64215
5414
ਘਰੋਂ ਬਾਹਰ ਨਿਕਲਣ ਦੀ
ਇੱਕ ਖੂਫੀਆ ਸਕੂਲ ਜਾਣ ਤੱਕ ਵੀ
01:25
It was the only way we both could be educated.
17
69629
4625
ਇਹੀ ਇੱਕੋ-ਇੱਕ ਤਰੀਕਾ ਸੀ
ਕਿ ਅਸੀਂ ਦੋਵੇਂ ਤਾਲੀਮ ਕਰ ਸਕਦੇ
ਹਰ ਦਿਨ, ਅਸੀਂ ਰਾਸਤਾ ਬਦਲ ਕੇ ਜਾਂਦੇ
01:30
Each day, we took a different route
18
74254
3234
01:33
so that no one would suspect where we were going.
19
77488
4023
ਤਾਂ ਕਿ ਕੋਈ ਸਾਡੇ ਉੱਪਰ ਸ਼ੱਕ ਨਾ ਕਰੇ
ਕਿ ਅਸੀਂ ਕਿੱਥੇ ਚੱਲੇ ਆ
ਅਸੀਂ ਲਿਫਾਫਿਆਂ ਵਿੱਚ ਕਿਤਾਬਾਂ ਲੁਕੋ ਲੈਂਦੇ
01:37
We would cover our books in grocery bags
20
81511
2194
01:39
so it would seem we were just out shopping.
21
83705
6136
ਤਾਂ ਕਿ ਲੱਗੇ ਕਿ ਅਸੀਂ ਸਮਾਨ ਖਰੀਦਣ ਚੱਲੇ ਆ
ਸਕੂਲ ਇੱਕ ਘਰ ਵਿੱਚ ਸੀ
01:45
The school was in a house,
22
89841
2376
01:48
more than 100 of us packed in one small living room.
23
92217
5663
ਅਸੀਂ 100 ਤੋਂ ਵੱਧ
ਇੱਕ ਨਿੱਕੂ ਜਿਹੇ ਕਮਰੇ ਵਿੱਚ ਹੁੰਦੀਆਂ
01:53
It was cozy in winter but extremely hot in summer.
24
97880
5850
ਠੰਡ ਵਿੱਚ ਤਾਂ ਇਹ ਨਿੱਘ ਦਿੰਦਾ
ਪਰ ਗਰਮੀਆਂ ਵਿੱਚ ਇਹ ਤਪ ਜਾਂਦਾ
01:59
We all knew we were risking our lives --
25
103730
2521
ਸਾਨੂੰ ਪਤਾ ਸੀ ਸਾਡੀ ਜ਼ਿੰਦਗੀ ਦਾਅ ਉੱਤੇ ਸੀ
ਅਧਿਆਪਕ, ਵਿਦਿਆਰਥੀ ਤੇ ਸਾਡੇ ਵਾਲਦੈਨ
02:02
the teacher, the students and our parents.
26
106251
4354
ਕਦੇ ਕਦੇ ਸਕੂਲ ਵਿੱਚ
ਅਚਾਨਕ ਸਾਨੂੰ ਛੁੱਟੀ ਕਰ ਦਿੱਤੀ ਜਾਂਦੀ
02:06
From time to time, the school would suddenly be canceled
27
110605
2373
02:08
for a week because Taliban were suspicious.
28
112978
3916
ਕਈ ਵਾਰ ਹਫਤੇ ਲਈ ਵੀ,
ਕਿਉਂਕਿ ਤਾਲਿਬਾਨ ਨੂੰ ਸ਼ੱਕ ਹੋ ਜਾਂਦਾ
ਅਸੀਂ ਅਕਸਰ ਸੋਚਿਆ ਕਰਦੇ ਕਿ
ਉਹ ਸਾਡੇ ਬਾਰੇ ਕੀ ਜਾਣਦੇ ਹਨ
02:12
We always wondered what they knew about us.
29
116894
2780
ਕੀ ਉਹ ਸਾਡਾ ਪਿੱਛਾ ਕਰ ਰਹੇ ਹਨ?
02:15
Were we being followed?
30
119674
3032
02:18
Do they know where we live?
31
122706
3532
ਕੀ ਉਹਨਾਂ ਨੂੰ ਸਾਡੀ ਰਿਹਾਇਸ਼ ਦਾ ਪਤਾ ਹੈ?
02:22
We were scared,
32
126238
2658
ਅਸੀਂ ਖ਼ੌਫ਼ਜ਼ਦਾ ਹੁੰਦੇ ਸੀ
02:24
but still, school was where we wanted to be.
33
128896
6926
ਪਰ ਫਿਰ ਵੀ ਅਸੀਂ ਸਕੂਲ ਵਿੱਚ ਹੋਣਾ ਚਾਹੁੰਦੇ ਸੀ
ਮੈਂ ਕਾਫ਼ੀ ਖੁਸ਼ਕਿਸਮਤ ਹਾਂ
ਕਿ ਮੈਨੂੰ ਐਸਾ ਪਰਿਵਾਰ ਮਿਲਿਆ
02:31
I was very lucky to grow up in a family
34
135822
3740
ਜਿੱਥੇ ਪੜਾਈ ਦੀ ਕਦਰ ਹੁੰਦੀ ਸੀ
ਅਤੇ ਧੀਆਂ ਖਜ਼ਾਨਾ ਸਨ
02:35
where education was prized and daughters were treasured.
35
139562
6247
02:41
My grandfather was an extraordinary man for his time.
36
145809
5151
ਮੇਰਾ ਨਾਨਾ ਆਪਣੇ ਸਮਿਆਂ ਦਾ ਕਮਾਲ ਬੰਦਾ ਸੀ
02:46
A total maverick from a remote province of Afghanistan,
37
150960
3479
ਅਫ਼ਗ਼ਾਨਿਸਤਾਨ ਦੇ ਇੱਕ ਦੂਰ ਦਰਾਜ਼ ਸੂਬੇ ਦਾ
ਇੱਕ ਪੂਰਾ ਰਵਾਇਤੀ ਬੰਦਾ
02:50
he insisted that his daughter, my mom,
38
154439
3496
ਉਹਨੇ ਅਾਪਣੀ ਧੀ - ਮੇਰੀ ਅੰਮੀ ਨੂੰ ਜ਼ਬਰਨ
02:53
go to school, and for that he was disowned by his father.
39
157935
6413
ਸਕੂਲ ਭੇਜਿਆ ਅਤੇ ਪੜਨਾਨੇ ਨੇ
ਨਾਨੇ ਨੂੰ ਬਦਖਲ ਕਰ ਦਿੱਤਾ
03:00
But my educated mother became a teacher.
40
164348
3510
ਪਰ ਪੜਾਈ ਤੋਂ ਬਾਅਦ
ਮੇਰੀ ਮਾਂ ਅਧਿਆਪਕ ਲੱਗ ਗਈ
03:03
There she is.
41
167858
3026
ਇਹ ਹੈ ਉਹ
ਦੋ ਸਾਲ ਪਹਿਲਾਂ
ਉਹ ਰਿਟਾਇਰ ਹੋ ਗਈ, ਪਰ ਸਿਰਫ ਘਰ ਨੂੰ
03:06
She retired two years ago, only to turn our house
42
170884
2667
03:09
into a school for girls and women in our neighborhood.
43
173551
5378
ਗੁਆਂਢ ਦੀਆਂ ਕੁੜੀਆਂ ਤੇ ਔਰਤਾਂ ਲਈ
ਸਕੂ਼ਲ ਬਣਾਉਣ ਲਈ
03:14
And my father -- that's him --
44
178929
4388
ਅਤੇ ਮੇਰੇ ਅੱਬਾ - ਇਹ ਰਹੇ
03:19
he was the first ever in his family to receive an education.
45
183317
6901
ਉਹ ਸਾਡੇ ਪਰਿਵਾਰ ਵਿੱਚੋਂ ਪਹਿਲੇ ਸਨ
ਜਿਨ੍ਹਾਂ ਨੂੰ ਸਿੱਖਿਆ ਮਿਲੀ
ਇਹ ਸਵਾਲ ਤਾਂ ਪੈਦਾ ਹੀ ਨਹੀਂ ਹੋ ਸਕਦਾ ਸੀ
ਕਿ ਉਹਨਾਂ ਦੇ ਬੱਚਿਆਂ
03:26
There was no question that his children
46
190218
2109
03:28
would receive an education, including his daughters,
47
192327
5089
ਅਤੇ ਧੀਆਂ ਨੂੰ ਸਿੱਖਿਆ ਨਾ ਮਿਲਦੀ
03:33
despite the Taliban, despite the risks.
48
197416
4420
ਸਾਰੇ ਜ਼ੋਖਿਮਾਂ ਦੇ ਬਾਵਜੂਦ
ਤਾਲਿਬਾਨੀ ਦਹਿਸ਼ਤ ਦੇ ਬਾਵਜੂਦ
03:37
To him, there was greater risk in not educating his children.
49
201836
8346
ਉਹਨਾਂ ਲਈ ਵੱਡਾ ਜ਼ੋਖਿਮ
ਸਾਡਾ ਅਨਪੜ ਨਾ ਰਹਿ ਜਾਣਾ ਸੀ
03:46
During Taliban years, I remember
50
210182
3128
ਤਾਲਿਬਾਨ ਦੇ ਦਿਨਾਂ ਬਾਰੇ ਮੈਨੂੰ ਯਾਦ ਹੈ
03:49
there were times I would get so frustrated by our life
51
213310
5093
ਬਹੁਤ ਵਾਰੀ ਮੈਂ ਜ਼ਿੰਦਗੀਆਂ ਦੀਆਂ
ਇਹਨਾਂ ਤਲਖੀਆਂ ਤੋਂ ਤੰਗ ਆ ਜਾਂਦੀ ਸੀ
03:54
and always being scared and not seeing a future.
52
218403
3952
ਅਤੇ ਏਨਾ ਡਰ ਜਾਂਦੀ ਸੀ
ਕਿ ਅੱਗੇ ਕੁਛ ਨਹੀਂ ਦਿਖਦਾ ਹੁੰਦਾ ਸੀ
03:58
I would want to quit,
53
222355
3054
ਮੈਂ ਸਭ ਛੱਡ ਦੇਣਾ ਚਾਹੁੰਦੀ ਸੀ
04:01
but my father,
54
225409
3136
ਪਰ ਮੇਰੇ ਪਿਤਾ
04:04
he would say,
55
228545
2509
ਉਹ ਕਿਹਾ ਕਰਦੇ
ਸੁਣ ਧੀਏ
04:06
"Listen, my daughter,
56
231054
2105
04:09
you can lose everything you own in your life.
57
233159
3316
ਤੂੰ ਆਪਣੀ ਜ਼ਿੰਦਗੀ ਵਿੱਚ
ਆਪਣਾ ਸਭ ਕੁਝ ਗੁਆ ਸਕਦੀ ਹੈ
04:12
Your money can be stolen. You can be forced to leave your home during a war.
58
236475
4205
ਤੇਰੇ ਪੈਸੇ ਚੋਰੀ ਹੋ ਸਕਦੇ ਹਨ।
ਲਾਮ ਵੇਲੇ ਤੈਨੂੰ ਘਰ ਛੱਡਣਾ ਪੈ ਸਕਦਾ ਹੈ।
04:16
But the one thing that will always remain with you
59
240680
2781
ਪਰ ਇੱਕ ਚੀਜ ਤਾਂ ਵੀ ਹਮੇਸ਼ਾ ਤੇਰੇ ਨਾਲ ਰਹੇਗੀ
04:19
is what is here,
60
243461
3308
ਤੇ ਉਹ ਇੱਥੇ ਹੈ
04:22
and if we have to sell our blood to pay your school fees,
61
246769
4916
ਅਤੇ ਜੇਕਰ ਸਾਨੂੰ ਆਪਣਾ ਖੂਨ ਵੇਚ ਕੇ ਵੀ
ਤੁਹਾਨੂੰ ਪੜਾਉਣਾ ਪਿਆ
04:27
we will.
62
251685
3221
ਅਸੀਂ ਪੜਾਵਾਂਗੇ
04:30
So do you still not want to continue?"
63
254906
5082
ਇਸਲਈ, "ਕੀ ਤੂੰ ਹੁਣ ਵੀ ਨਹੀਂ ਪੜਨਾ ਚਾਹੁੰਦੀ ?"
04:35
Today I am 22.
64
259988
3128
ਅੱਜ ਮੈਂ 22 ਸਾਲਾਂ ਦੀ ਹਾਂ
04:39
I was raised in a country that has been destroyed
65
263116
2770
ਮੈਂ ਇੱਕ ਅਜਿਹੇ ਦੇਸ਼ ਤੋਂ ਹਾਂ ਜੋ ਖਤਮ ਹੋ ਗਿਆ ਸੀ
04:41
by decades of war.
66
265886
3170
ਕਈ ਦਹਾਕਿਆਂ ਦੇ ਯੁੱਧ ਨਾਲ।
04:44
Fewer than six percent of women my age have made it beyond high school,
67
269056
5141
ਮੇਰੀ ਉਮਰ ਤੱਕ ਦੀਆਂ 6% ਕੁੜੀਆਂ ਵੀ
ਹਾਈ ਸਕੂਲ ਤੱਕ ਨਹੀਂ ਪਹੁੰਚਦੀਆਂ
04:50
and had my family not been so committed to my education,
68
274197
2465
ਤੇ ਜੇਕਰ ਮੇਰਾ ਪਰਿਵਾਰ ਵੀ
ਬਹੁਤਾ ਪ੍ਰਤੀਬੱਧ ਨਾ ਹੁੰਦਾ
ਤਾਂ ਮੈਂ ਵੀ ਉਹਨਾਂ ਵਿੱਚੋਂ ਇੱਕ ਹੁੰਦੀ
04:52
I would be one of them.
69
276662
2604
04:55
Instead, I stand here a proud graduate of Middlebury College.
70
279266
5315
ਸਗੋਂ, ਹੁਣ ਅੱਜ ਇੱਥੇ ਮਿਡਲਬਰਗ ਕਾਲਜ
ਦੀ ਇਕ ਪੋਸਟ-ਗ੍ਰੈਜੁਏਟ ਖੜੀ ਹੈ
05:00
(Applause)
71
284581
10013
(ਤਾੜੀਆਂ)
ਜਦ ਮੈਂ ਅਫ਼ਗ਼ਾਨਿਸਤਾਨ, ਆਪਣੇ ਨਾਨੇ ਕੋਲ ਵਾਪਿਸ ਆਈ
05:10
When I returned to Afghanistan, my grandfather,
72
294594
2948
ਜਿਸਨੂੰ ਆਪਣੀਆਂ ਧੀਆਂ ਨੂੰ ਪੜਾਉਣ ਕਾਰਨ
ਬਦਖਲ ਕਰ ਦਿੱਤਾ ਗਿਆ ਸੀ
05:13
the one exiled from his home for daring to educate his daughters,
73
297542
4579
05:18
was among the first to congratulate me.
74
302121
3494
ਉਸਨੇ ਸਭ ਤੋਂ ਪਹਿਲਾਂ ਆ ਕੇ ਮੈਨੂੰ ਵਧਾਈ ਦਿੱਤੀ।
05:21
He not only brags about my college degree,
75
305615
2630
ਉਹ ਮੇਰੀ ਡਿਗਰੀ ਦੀਆਂ ਤਾਂ ਤਾਰੀਫਾਂ ਕਰਦੇ ਹੀ ਹਨ
05:24
but also that I was the first woman,
76
308245
2209
ਸਗੋਂ ਇਹ ਵੀ ਦੱਸਦੇ ਹਨ ਕਿ ਮੈਂ ਪਹਿਲੀ ਔਰਤ ਹਾਂ
ਮੈਂ ਪਹਿਲੀ ਔਰਤ ਹਾਂ
05:26
and that I am the first woman
77
310454
1722
05:28
to drive him through the streets of Kabul.
78
312176
3502
ਜਿਸਨੇ ਉਸਨੂੰ ਕਾਬੁਲ ਦੀਆਂ ਗਲੀਆਂ ਦੀ ਸੈਰ ਕਰਵਾਈ।
05:31
(Applause)
79
315678
5362
(ਤਾੜੀਆਂ)
05:36
My family believes in me.
80
321040
2649
ਮੇਰੇ ਪਰਿਵਾਰ ਨੂੰ ਮੇਰੇ ਉੱਤੇ ਯਕੀਨ ਹੈ
05:39
I dream big, but my family dreams even bigger for me.
81
323689
4950
ਮੇਰੇ ਖੁਆਬ ਵੱਡੇ ਹਨ
ਪਰ ਵਾਲਦੈਨ ਦੇ ਖੁਆਬ ਉਸ ਤੋਂ ਵੀ ਵੱਡੇ ਹਨ
05:44
That's why I am a global ambassador for 10x10,
82
328639
4467
ਇਸੇ ਕਾਰਨ ਮੈਂ 10X10 ਦੀ ਗਲੋਬਲ ਅਬੈਂਸਡਰ ਹਾਂ
05:49
a global campaign to educate women.
83
333106
2764
ਜੋ ਔਰਤ-ਸਿੱਖਿਆ ਦੀ ਇੱਕ ਗਲੋਬਲ ਮੁਹਿੰਮ ਹੈ
05:51
That's why I cofounded SOLA,
84
335870
2579
ਇਸ ਕਰਕੇ ਮੈਂ ਸੋਲਾ (SOLA) ਦੀ ਨੀਂਹ ਰੱਖੀ
05:54
the first and perhaps only boarding school
85
338449
2467
ਜੋ ਪਹਿਲਾ , ਸ਼ਾਇਦ ਪਹਿਲਾ ਰਿਹਾਇਸ਼ੀ ਸਕੂਲ ਹੈ
05:56
for girls in Afghanistan,
86
340916
1729
ਅਫ਼ਗ਼ਾਨਿਸਤਾਨ ਵਿੱਚ ਕੁੜੀਆਂ ਲਈ।
05:58
a country where it's still risky for girls to go to school.
87
342645
5637
ਇਕ ਦੇਸ਼ ਜਿਸ ਵਿੱਚ ਕੁੜੀਆਂ ਦੀ ਸਿੱਖਿਆ
ਹਾਲੇ ਵੀ ਜ਼ੋਖਿਮ ਭਰੀ ਹੈ
ਮੈਨੂੰ ਬੜਾ ਦਿਲਚਸਪ ਲੱਗਦੈ ਜਦ ਮੈਂ
ਆਪਣੇ ਸਕੂ਼ਲ ਵਿੱਚ ਤਾਲਿਬਾਂ ਨੂੰ ਦੇਖਦੀ ਹਾਂ
06:04
The exciting thing is that I see students at my school
88
348282
3765
06:07
with ambition grabbing at opportunity.
89
352047
5628
ਕਾਮਯਾਬੀ ਲਈ ਜ਼ਨੂੰਨ ਭਾਲਦੇ ਹੋਏ
06:13
And I see their parents and their fathers
90
357675
2927
ਅਤੇ ਉਹਨਾਂ ਦੇ ਵਾਲਦੈਨ ਨੂੰ
ਜੋ ਮੇਰੇ ਵਾਲਦੈਨ ਵਾਂਗ ਹੀ ਉਹਨਾਂ ਲਈ ਲੜ ਰਹੇ ਹਨ
06:16
who, like my own, advocate for them,
91
360602
4578
ਖ਼ਤਰਨਾਕ ਬਗਾਵਤ ਦੇ ਬਾਵਜੂਦ।
06:21
despite and even in the face of daunting opposition.
92
365180
8932
ਅਹਿਮਦ ਵਾਂਗ, (ਇਹ ਉਸਦਾ ਅਸਲੀ ਨਾਂ ਨਹੀਂ ਹੈ)
06:30
Like Ahmed. That's not his real name,
93
374112
2706
ਤੇ ਮੈਂ ਤੁਹਾਨੂੰ ਉਸਦਾ ਅਸਲੀ ਚਿਹਰਾ
ਨਹੀਂ ਦਿਖਾ ਸਕਦੀ
06:32
and I cannot show you his face,
94
376818
2628
06:35
but Ahmed is the father of one of my students.
95
379446
3645
ਪਰ ਅਹਿਮਦ ਮੇਰੇ ਤਾਲਿਬਾਂ ਵਿੱਚੋਂ
ਇੱਕ ਦਾ ਵਾਲਿਦ ਹੈ।
ਮਹੀਨੇ ਕੁ ਪਹਿਲਾਂ, ਉਹ ਤੇ ਉਸਦੀ ਧੀ
06:38
Less than a month ago, he and his daughter
96
383091
3836
06:42
were on their way from SOLA to their village,
97
386927
3334
SOLA ਤੋਂ ਆਪਣੇ ਪਿੰਡ ਵੱਲ ਨੂੰ ਜਾ ਰਹੇ ਸਨ
ਉਹ ਕਤਲ ਹੁੰਦੇ-ਹੁੰਦੇ ਬਚੇ
06:46
and they literally missed being killed
98
390261
6493
ਸੜਕ ਉੱਪਰ ਹੋਏ ਬੰਬ-ਹਮਲਿਆਂ ਤੋਂ।
06:52
by a roadside bomb by minutes.
99
396754
4782
06:57
As he arrived home, the phone rang,
100
401536
3403
ਜਦ ਉਹ ਘਰ ਪਹੁੰਚਿਆ ਤਾਂ ਫੋਨ ਵੱਜਿਆ
07:00
a voice warning him
101
404939
2695
ਕੋਈ ਚੇਤਾਵਨੀ ਭਰੀ ਆਵਾਜ਼ ਵਿੱਚ ਬੋਲਿਆ
07:03
that if he sent his daughter back to school,
102
407634
3395
ਕਿ ਜੇ ਉਸਨੇ ਆਪਣੀ ਧੀ ਨੂੰ ਦੁਬਾਰਾ ਸਕੂਲ ਭੇਜਿਆ
07:06
they would try again.
103
411029
2777
ਤਾਂ ਉਹ ਦੁਬਾਰਾ ਕੋਸ਼ਿਸ਼ ਕਰਨਗੇ।
07:09
"Kill me now, if you wish," he said,
104
413806
3902
"ਜੇ ਤੂੰ ਚਾਹੁੰਦੈ, ਮੈਨੂੰ ਹੁਣੇ ਮਾਰ ਦੇ।
07:13
"but I will not ruin my daughter's future
105
417708
3894
ਪਰ ਮੈਂ ਆਪਣੀ ਧੀ ਦੀ ਜ਼ਿੰਦਗੀ
ਬਰਬਾਦ ਨਹੀਂ ਹੋਣ ਦਿਆਂਗਾ
07:17
because of your old and backward ideas."
106
421602
4832
ਤੁਹਾਡੇ ਪੁਰਾਣੇ ਅਤੇ ਪੱਛੜੇ ਵਿਚਾਰਾਂ ਲਈ।"
07:22
What I've come to realize about Afghanistan,
107
426434
2369
ਮੈਂ ਅਫ਼ਗ਼ਾਨਿਸਤਾਨ ਬਾਰੇ ਜੋ ਕੁਝ ਸਮਝਿਆ ਹੈ
07:24
and this is something that is often dismissed in the West,
108
428803
3520
ਅਤੇ ਉਹ ਕੁਛ ਇਹ ਕਿ
ਜਿਸਨੂੰ ਪੱਛਮ ਨੇ ਖਾਰਿਜ ਹੀ ਕੀਤਾ ਹੈ
ਅਤੇ ਜੋ ਸਾਡੇ ਵਿੱਚੋਂ
ਬਹੁਤੀਆਂ ਸਫਲ ਕੁੜੀਆਂ ਪਿੱਛੇ ਹੈ
07:28
that behind most of us who succeed
109
432323
3223
07:31
is a father who recognizes the value in his daughter
110
435546
7363
ੲਿੱਕ ਪਿਤਾ ਹੈ ਜੋ ਆਪਣੀ ਧੀ ਦੀ ਕਦਰ ਕਰਦਾ ਹੈ
07:38
and who sees that her success is his success.
111
442909
4627
ਅਤੇ ਜੋ ਉਸਦੀ ਕਾਮਯਾਬੀ ਵਿੱਚ
ਆਪਣੀ ਕਾਮਯਾਬੀ ਦੇਖਦਾ ਹੈ
07:43
It's not to say that our mothers aren't key in our success.
112
447536
3938
ਮੈਂ ਇਹ ਨਹੀਂ ਕਹਿੰਦੀ ਕਿ ਮਾਵਾਂ
ਸਫਲਤਾ ਲਈ ਮਦਦ ਨਹੀਂ ਕਰਦੀਆਂ
ਸਗੋਂ ਉਹ ਤਾਂ ਸ਼ੁਰੂਅਾਤੀ ਤੇ
ਭਰੋਸੇਮੰਦ ਮਾਰਗਦਰਸ਼ਕ ਹੈ
07:47
In fact, they're often the initial and convincing negotiators
113
451474
4536
07:51
of a bright future for their daughters,
114
456010
3340
ਆਪਣੀਆਂ ਧੀਆਂ ਦੇ ਰੌਸ਼ਨ ਭਵਿੱਖ ਲਈ।
07:55
but in the context of a society like in Afghanistan,
115
459350
3411
ਪਰ ਅਫ਼ਗ਼ਾਨਿਸਤਾਨ ਵਿਚਲੇ ਮਾਹੌਲ ਦੇ ਪ੍ਰਸੰਗ ਵਿੱਚ
07:58
we must have the support of men.
116
462761
3420
ਸਾਨੂੰ ਮਰਦਾਂ ਦੇ ਸਮਰਥਨ ਦੀ ਲੋੜ ਹੈ।
08:02
Under the Taliban, girls who went to school
117
466181
3550
ਤਾਲਿਬਾਨ ਰਾਜ ਵਿੱਚ ਜਦ ਕੁੜੀਆਂ ਸਕੂਲ ਜਾਂਦੀਆਂ ਸਨ
08:05
numbered in the hundreds --
118
469731
1792
100 ਦੇ ਕਰੀਬ
ਯਾਦ ਰਹੇ ਕਿ ਇਸ ਵਕਤ ਇਹ ਗ਼ੈਰਕਾਨੂੰਨੀ ਸੀ।
08:07
remember, it was illegal.
119
471523
2338
08:09
But today, more than three million girls are in school in Afghanistan.
120
473861
5492
ਪਰ ਅੱਜ, ਅਫ਼ਗ਼ਾਨਿਸਤਾਨ ਵਿੱਚ ਤੀਹ ਲੱਖ
ਤੋਂ ਜ਼ਿਆਦਾ ਕੁੜੀਆਂ ਸਕੂਲ ਜਾਂਦੀਆਂ ਹਨ।
(ਤਾੜੀਆਂ)
08:15
(Applause)
121
479353
7247
ਇੱਥੋਂ ਅਮਰੀਕਾ ਤੋਂ ਅਫ਼ਗ਼ਾਨਿਸਤਾਨ
ਬਹੁਤ ਵੱਖਰੇ ਕਿਸਮ ਦਾ ਲੱਗਦਾ ਹੈ
08:22
Afghanistan looks so different from here in America.
122
486600
6151
ਮੈਂ ਦੇਖਿਆ ਹੈ ਕਿ ਅਮਰੀਕੀ ਬਦਲਾਅ
ਨੂੰ ਬੜਾ ਸਹਿਜ/ਸਥਾਈ ਮੰਨਦੇ ਹਨ
08:28
I find that Americans see the fragility in changes.
123
492751
4972
ਪਰ ਮੈਨੂੰ ਡਰ ਹੈ ਕਿ ਇਸ ਬਦਲਾਅ ਨਾਲ
ਤਾਂ ਵੀ ਕੁਝ ਨਹੀਂ ਵਾਪਰਨਾ
08:33
I fear that these changes will not last
124
497723
3050
ਅਮਰੀਕੀ ਫੌਜਾਂ ਦੇ ਮੁੜ ਪਰਤਣ ਮਗਰੋਂ ਵੀ।
08:36
much beyond the U.S. troops' withdrawal.
125
500773
4492
08:41
But when I am back in Afghanistan,
126
505265
3653
ਪਰ ਹੁਣ ਜਦ ਮੈਂ ਅਫ਼ਗ਼ਾਨਿਸਤਾਨ ਵਾਪਸ ਜਾਂਦੀ ਹਾਂ
08:44
when I see the students in my school
127
508918
4785
ਜਦ ਮੈਂ ਆਪਣੇ ਸਕੂਲ ਵਿੱਚ
ਤਾਲਿਬਾਂ ਨੂੰ ਦੇਖਦੀ ਹਾਂ
ਅਤੇ ਉਹਨਾਂ ਦੇ ਵਾਲਦੈਨ ਜੋ ਉਹਨਾਂ ਲਈ ਲੜਦੇ ਹਨ
08:49
and their parents who advocate for them,
128
513703
2640
ਅਤੇ ਉਹਨਾਂ ਨੂੰ ਹੌਂਸਲਾ ਦਿੰਦੇ ਹਨ, ਮੈਨੂੰ
ਭਵਿੱਖ ਬਹੁਤ ਵਧੀਆ ਦਿਖਦਾ ਹੈ
08:52
who encourage them, I see a promising future
129
516343
4467
ਅਤੇ ਇੱਕ ਸਥਾਈ ਬਦਲਾਅ।
08:56
and lasting change.
130
520810
3300
ਮੇਰੇ ਲਈ ਅਫ਼ਗ਼ਾਨਿਸਤਾਨ
ਇੱਕ ਉਮੀਦ ਤੇ ਸੰਭਾਵਨਾ ਨਾਲ ਭਰਿਆ ਦੇਸ਼ ਹੈ
09:00
To me, Afghanistan is a country of hope and boundless possibilities,
131
524110
8467
09:08
and every single day
132
532577
3412
ਅਤੇ ਹਰ ਇੱਕ ਦਿਨ
09:11
the girls of SOLA remind me of that.
133
535989
3408
SOLA ਦੀਆਂ ਕੁੜੀਆਂ
ਮੈਨੂੰ ਇਹ ਮਹਿਸੂਸ ਕਰਾਉਂਦੀਆਂ ਹਨ।
09:15
Like me, they are dreaming big.
134
539397
3207
ਮੇਰੇ ਵਾਂਗ ਉਹ ਵੀ ਵੱਡੇ ਸੁਪਨੇ ਲੈਂਦੀਆਂ ਹਨ।
ਧੰਨਵਾਦ।
09:18
Thank you.
135
542604
1711
09:20
(Applause)
136
544315
10877
(ਤਾੜੀਆਂ)
Translated by Gaurav Jhammat
Reviewed by Parveer Grewal

▲Back to top

ABOUT THE SPEAKER
Shabana Basij-Rasikh - Educator
Shabana Basij-Rasikh helps girls and young women in Afghanistan get an education.

Why you should listen

Shabana Basij-Rasikh was born and raised in Kabul, Afghanistan. Under the Taliban, she dressed as a boy to escort her older sister to a secret school -- with dire consequences if they were caught. She attended a high school in America under the YES exchange program, and graduated from Middlebury College in Vermont. During college, she founded HELA, a nonprofit organization dedicated to empowering Afghan women through education. She also raised funds through foundations and public talks across the US to build a high school for girls in her ancestral village, and to build wells on the outskirts of Kabul to give communities access to clean drinking water.

An enthusiast of systemic change and community impact, Basij-Rasikh was selected as one of Glamour's Top 10 College Women of 2010, and was awarded the Vermont Campus Compact 2011 Kunin Public Award for outstanding public service, effective leadership and community-building. Now, Shabana has joined 10×10 as a Global Ambassador, supporting a global action campaign that links nonprofits, corporations, philanthropists, policy leaders, global influencers and grassroots activists in a movement to support girls’ education. She is managing director of SOLA (School of Leadership, Afghanistan), a nonprofit that helps exceptional young Afghan women access education worldwide and jobs back home.

More profile about the speaker
Shabana Basij-Rasikh | Speaker | TED.com

Data provided by TED.

This site was created in May 2015 and the last update was on January 12, 2020. It will no longer be updated.

We are currently creating a new site called "eng.lish.video" and would be grateful if you could access it.

If you have any questions or suggestions, please feel free to write comments in your language on the contact form.

Privacy Policy

Developer's Blog

Buy Me A Coffee