ABOUT THE SPEAKER
Ziauddin Yousafzai - Education activist
Despite an attack on his daughter Malala in 2012, Ziauddin Yousafzai continues his fight to educate children in the developing world.

Why you should listen

Ziauddin Yousafzai is an educator, human rights campaigner and social activist. He hails from Pakistan's Swat Valley where, at great personal risk among grave political violence, he peacefully resisted the Taliban's efforts to shut down schools and kept open his own school. He also inspired his daughter, Malala Yousafzai, to raise her voice to promote the rights of children to an education. Ziauddin is the co-founder and serves as the Chairman of the Board for the Malala Fund. 

He also serves as the United Nations Special Advisor on Global Education and also the educational attaché to the Pakistani Consulate in Birmingham, UK.

More profile about the speaker
Ziauddin Yousafzai | Speaker | TED.com
TED2014

Ziauddin Yousafzai: My daughter, Malala

ਜ਼ਿਆਉੱਦੀਨ ਯੂਸਫ਼ਜ਼ਈ: ਮੇਰੀ ਧੀ, ਮਲਾਲਾ

Filmed:
2,536,881 views

ਪਾਕਿਸਤਾਨੀ ਅਧਿਆਪਕ ਜ਼ਿਆਉੱਦੀਨ ਯੂਸਫ਼ਜ਼ਈ ਵਿਸ਼ਵ ਨੂੰ ਇਕ ਸਾਦੇ ਸੱਚ ਤੋਂ ਜਾਣੂ ਕਰਾਉਂਦੇ ਹਨ ਜਿਸ ਸੱਚ ਤੋਂ ਬਹੁਤੇ ਅਣਜਾਣ ਹਨ : ਔਰਤਾਂ ਤੇ ਮਰਦਾਂ ਨੂੰ ਸਿੱਖਿਆ, ਸ਼ਾਸਨ ਤੇ ਵਿਅਕੀਗਤ ਹੋਂਦ ਦੇ ਬਰਾਬਰ ਅਵਸਰ ਹੋਣੇ ਚਾਹੀਦੇ ਹਨ। ਉਹ ਆਪਣੀ ਅਤੇ ਆਪਣੀ ਧੀ, ਮਲਾਲਾ ਦੀ ਕਹਾਣੀ ਸੁਣਾਉਂਦੇ ਸਨ ਜੋ 2012 ਵਿਚ ਤਾਲਿਬਾਨ ਦੀਆਂ ਗੋਲੀਆਂ ਦਾ ਸ਼ਿਕਾਰ ਹੋਈ ਸੀ ਤੇ ਸਿਰਫ ਸਕੂਲ ਜਾਣ ਦੀ ਵਜ੍ਹਾ ਕਰਕੇ। "ਮੇਰੀ ਬੇਟੀ ਏਨੀ ਮਜਬੂਤ ਕਿਸ ਤਰ੍ਹਾਂ ਹੋਈ?" ਯੂਸਫ਼ਜ਼ਈ ਜਵਾਬ ਦਿੰਦੇ ਹਨ, "ਕਿਉਂਕਿ ਮੈਂ ਉਸਦੇ ਪਰ ਨਹੀਂ ਕੁਤਰੇ।"
- Education activist
Despite an attack on his daughter Malala in 2012, Ziauddin Yousafzai continues his fight to educate children in the developing world. Full bio

Double-click the English transcript below to play the video.

ਕਈ ਪਿਤਾ ਪ੍ਰਧਾਨ ਸਮਾਜਾਂ
ਤੇ ਆਦਿਵਾਸੀ ਸਮਾਜਾਂ ਵਿੱਚ
00:13
In many patriarchal societies and tribal societies,
0
1228
4034
00:17
fathers are usually known by their sons,
1
5262
5225
ਪਿਤਾ ਨੂੰ ਆਮ ਤੌਰ ਉੱਤੇ
ਪੁੱਤਰਾਂ ਦੇ ਨਾਂ ਤੋਂ ਜਾਣਿਆ ਜਾਂਦਾ ਹੈ
00:22
but I'm one of the few fathers
2
10487
3216
ਪਰ ਮੈਂ ਉਹਨਾਂ ਕੁਝ ਪਿਤਾਵਾਂ ਵਿੱਚੋਂ ਇੱਕ ਹਾਂ
00:25
who is known by his daughter,
3
13703
2044
ਜੋ ਆਪਣੀ ਧੀ ਕਰਕੇ ਜਾਣੇ ਜਾਂਦੇ ਹਨ
00:27
and I am proud of it.
4
15747
1626
ਅਤੇ ਮੈਨੂੰ ਇਸ ਗੱਲ ਉੱਤੇ ਮਾਣ ਹੈ।
00:29
(Applause)
5
17373
4169
(ਤਾੜੀਆਂ)
00:35
Malala started her campaign for education
6
23810
2848
ਮਲਾਲਾ ਨੇ 2007 ਵਿੱਚ ਸਿੱਖਿਆ ਲਈ
ਮੁਹਿੰਮ ਸ਼ੁਰੂ ਕੀਤੀ
00:38
and stood for her rights in 2007,
7
26658
2887
ਅਤੇ ਆਪਣੇ ਹੱਕਾਂ ਲਈ ਖੜ੍ਹੀ ਹੋਈ
00:41
and when her efforts were honored in 2011,
8
29545
4558
ਅਤੇ ਉਸਦੀਆਂ ਕੋਸ਼ਿਸ਼ਾਂ ਨੂੰ
2011 ਵਿਚ ਸਨਮਾਨਿਤ ਕੀਤਾ ਗਿਆ
00:46
and she was given the national youth peace prize,
9
34103
3440
ਅਤੇ ਜਦ ਉਸਨੂੰ ਰਾਸ਼ਟਰੀ ਯੁਵਾ ਸ਼ਾਂਤੀ ਇਨਾਮ ਮਿਲਿਆ
00:49
and she became a very famous,
10
37543
1869
ਅਤੇ ਉਹ ਬਹੁਤ ਚਰਚਿਤ ਹੋ ਗਈ
00:51
very popular young girl of her country.
11
39412
4044
ਆਪਣੇ ਦੇਸ਼ ਦੀ ਬਹੁਤ ਹਰਮਨਪਿਆਰੀ ਕੁੜੀ ਬਣ ਗਈ।
00:55
Before that, she was my daughter,
12
43456
3328
ਉਸ ਤੋਂ ਪਹਿਲਾਂ ਉਹ ਮੇਰੀ ਧੀ ਸੀ
00:58
but now I am her father.
13
46784
3005
ਪਰ ਹੁਣ ਮੈਂ ਉਸਦਾ ਪਿਤਾ ਹਾਂ।
01:02
Ladies and gentlemen,
14
50741
1755
ਭੈਣੋ ਤੇ ਭਰਾਵੋ,
01:04
if we glance to human history,
15
52496
3147
ਜੇਕਰ ਅਸੀਂ ਮਨੁੱਖ ਇਤਿਹਾਸ ਉੱਪਰ ਝਾਤੀ ਮਾਰੀਏ
01:07
the story of women
16
55643
2828
ਤਾਂ ਔਰਤ ਦੀ ਕਹਾਣੀ
01:10
is the story of injustice,
17
58471
3376
ਅਨਿਆਂ,
01:13
inequality,
18
61847
2060
ਨਾਬਰਾਬਰੀ,
01:15
violence and exploitation.
19
63907
5311
ਹਿੰਸਾ ਤੇ ਸ਼ੋਸ਼ਣ ਦੀ ਕਹਾਣੀ ਹੈ।
01:21
You see,
20
69218
1835
ਜਿਵੇਂ ਤੁਸੀਂ ਦੇਖਦੇ ਹੋ
01:23
in patriarchal societies,
21
71053
4151
ਮਰਦ ਪ੍ਰਧਾਨ ਸਮਾਜਾਂ ਵਿੱਚ
01:27
right from the very beginning,
22
75204
2442
ਸ਼ੁਰੂ ਤੋਂ ਹੀ
01:29
when a girl is born,
23
77646
3006
ਜਦ ਇੱਕ ਕੁੜੀ ਜਨਮ ਲੈਂਦੀ ਹੈ
01:32
her birth is not celebrated.
24
80652
4280
ਉਸਦਾ ਜਸ਼ਨ ਨਹੀਂ ਮਨਾਇਆ ਜਾਂਦਾ।
01:36
She is not welcomed,
25
84932
2164
ਉਸਦਾ ਸਵਾਗਤ ਨਹੀਂ ਕੀਤਾ ਜਾਂਦਾ
01:39
neither by father nor by mother.
26
87096
2776
ਨਾਂ ਤਾਂ ਉਸਦੇ ਪਿਤਾ ਦੁਆਰਾ
ਅਤੇ ਨਾ ਹੀ ਮਾਂ ਦੇ ਦੁਆਰਾ।
01:41
The neighborhood comes
27
89872
1685
ਗੁਆਂਢੀ ਆਉਂਦੇ ਹਨ
01:43
and commiserates with the mother,
28
91557
2501
ਅਤੇ ਮਾਂ ਨਾਲ ਹਮਦਰਦੀ ਜਤਾਉਂਦੇ ਹਨ
01:46
and nobody congratulates the father.
29
94058
5094
ਅਤੇ ਕੋਈ ਵੀ ਪਿਤਾ ਨੂੰ ਵਧਾਈ ਨਹੀਂ ਦਿੰਦਾ।
01:51
And a mother is very uncomfortable
30
99152
4315
ਅਤੇ ਇੱਕ ਮਾਂ ਬਹੁਤ ਮਾਯੂਸ ਹੁੰਦੀ ਹੈ
01:55
for having a girl child.
31
103467
4367
ਇੱਕ ਧੀ ਨੂੰ ਜੰਮ ਕੇ।
01:59
When she gives birth to the first girl child,
32
107834
3260
ਜਦ ਉਹ ਪਹਿਲੀ ਵਾਰ ਇੱਕ ਧੀ ਨੂੰ ਜਨਮ ਦਿੰਦੀ ਹੈ
02:03
first daughter, she is sad.
33
111094
4089
ਉਹ ਦੁਖੀ ਹੁੰਦੀ ਹੈ।
02:07
When she gives birth to the second daughter,
34
115183
3747
ਜਦ ਉਹ ਦੂਜੀ ਧੀ ਨੂੰ ਜਨਮ ਦਿੰਦੀ ਹੈ,
02:10
she is shocked,
35
118930
1847
ਉਹ ਡਰ ਜਾਂਦੀ ਹੈ,
02:12
and in the expectation of a son,
36
120777
3384
ਤੇ ਇੱਕ ਪੁੱਤਰ ਦੀ ਆਸ ਵਿੱਚ,
02:16
when she gives birth to a third daughter,
37
124161
3206
ਜਦ ਉਹ ਤੀਜੀ ਧੀ ਨੂੰ ਜਨਮ ਦਿੰਦੀ ਹੈ,
02:19
she feels guilty like a criminal.
38
127367
5539
ਤਾਂ ਉਹ ਅਪਰਾਧੀ ਵਾਂਗ ਮਹਿਸੂਸ ਕਰਦੀ ਹੈ।
02:24
Not only the mother suffers,
39
132906
2634
ਨਾ ਸਿਰਫ ਮਾਂ ਨੂੰ ਭੁਗਤਣਾ ਪੈਂਦਾ ਹੈ,
02:27
but the daughter, the newly born daughter,
40
135540
2737
ਸਗੋਂ ਉਸ ਧੀ, ਉਹ ਨਵ-ਜੰਮੀ ਬੱਚੀ
02:30
when she grows old,
41
138277
2135
ਜਦ ਵੱਡੀ ਹੋ ਜਾਂਦੀ ਹੈ,
02:32
she suffers too.
42
140412
2135
ਉਹ ਤਦ ਵੀ ਸਹਿੰਦੀ ਹੈ।
02:34
At the age of five,
43
142547
2053
ਪੰਜ ਸਾਲ ਦੀ ਉਮਰ ਵਿੱਚ,
02:36
while she should be going to school,
44
144600
3329
ਜਦ ਉਸਨੂੰ ਸਕੂਲ ਜਾਣਾ ਚਾਹੀਦਾ ਹੈ,
02:39
she stays at home
45
147929
1743
ਉਹ ਘਰ ਵਿਚ ਰਹਿੰਦੀ ਹੈ
02:41
and her brothers are admitted in a school.
46
149672
4622
ਅਤੇ ਉਸਦੇ ਭਰਾਵਾਂ ਦਾ ਸਕੂਲ ਵਿੱਚ
ਦਾਖਿਲਾ ਕਰਾ ਦਿੱਤਾ ਜਾਂਦਾ ਹੈ।
02:46
Until the age of 12, somehow,
47
154294
2593
12 ਸਾਲਾਂ ਦੀ ਉਮਰ ਤੱਕ, ਕਿਸੇ ਤਰ੍ਹਾਂ,
02:48
she has a good life.
48
156887
2641
ਉਹ ਇੱਕ ਚੰਗਾ ਜੀਵਨ ਬਿਤਾਉਂਦੀ ਹੈ।
02:51
She can have fun.
49
159528
1671
ਉਹ ਮਸਤੀ ਕਰ ਸਕਦੀ ਹੈ।
02:53
She can play with her friends in the streets,
50
161199
3189
ਉਹ ਸਹੇਲੀਆਂ ਨਾਲ ਗਲੀ ਵਿੱਚ ਖੇਡ ਸਕਦੀ ਹੈ
02:56
and she can move around in the streets
51
164388
2039
ਤੇ ਗਲੀਆਂ ਵਿੱਚ ਉੱਡ ਸਕਦੀ ਹੈ
02:58
like a butterfly.
52
166427
2775
ਤਿੱਤਲੀ ਵਾਂਗ।
03:01
But when she enters her teens,
53
169202
3815
ਪਰ ਜਦ ਉਹ ਕਿਸ਼ੋਰ ਅਵਸਥਾ ਵਿਚ ਦਾਖਲ ਹੁੰਦੀ ਹੈ
03:05
when she becomes 13 years old,
54
173017
2340
ਜਦ ਉਹ 13 ਸਾਲਾਂ ਦੀ ਹੋ ਜਾਂਦੀ ਹੈ
03:07
she is forbidden to go out of her home
55
175357
3619
ਤਾਂ ਉਸਨੂੰ ਘਰ ਤੋਂ ਬਾਹਰ ਨਿਕਲਣ ਤੋਂ
ਮਨਾਂ ਕਰ ਦਿੱਤਾ ਜਾਂਦਾ ਹੈ।
03:10
without a male escort.
56
178976
3492
ਕਿਸੇ ਮਰਦ ਦੇ ਸਾਥ ਤੋਂ ਬਿਨਾਂ
03:14
She is confined under the four walls of her home.
57
182468
5375
ਉਸਨੂੰ ਘਰ ਦੀ ਚਾਰਦੀਵਾਰੀ ਤੱਕ
ਸੀਮਤ ਕਰ ਦਿੱਤਾ ਜਾਂਦਾ ਹੈ।
03:19
She is no more a free individual.
58
187843
5194
ਉਹ ਹੁਣ ਇੱਕ ਸੁਤੰਤਰ ਵਿਅਕਤੀ ਨਹੀਂ ਰਹਿੰਦੀ।
03:25
She becomes the so-called honor
59
193037
3020
ਉਹ "ਅਣਖ" ਦਾ ਇਕ ਚਿੰਨ੍ਹ ਬਣ ਜਾਂਦੀ ਹੈ
03:28
of her father and of her brothers
60
196057
2481
ਆਪਣੇ ਪਿਤਾ ਤੇ ਭਰਾਵਾਂ
03:30
and of her family,
61
198538
3450
ਤੇ ਪਰਿਵਾਰ ਲਈ
03:33
and if she transgresses
62
201988
2688
ਤੇ ਜੇਕਰ ਉਹ ਉਲੰਘਣਾ ਕਰਦੀ ਹੈ
03:36
the code of that so-called honor,
63
204676
3211
ਇਸ ਅਣਖ ਦੀ
03:39
she could even be killed.
64
207887
4364
ਤਾਂ ਉਸਦੀ ਹੱਤਿਆ ਵੀ ਕੀਤੀ ਜਾ ਸਕਦੀ ਹੈ।
03:44
And it is also interesting that this so-called
65
212251
4001
ਅਤੇ ਇਹ ਵੀ ਦਿਲਚਸਪ ਹੈ ਕਿ ਇਹ
03:48
code of honor,
66
216252
1363
"ਅਣਖ"
03:49
it does not only affect the life of a girl,
67
217615
3690
ਨਾ ਸਿਰਫ ਉਸ ਕੁੜੀ ਦੇ ਜੀਵਨ ਉੱਪਰ ਅਸਰ ਪਾਉਂਦੀ ਹੈ
03:53
it also affects the life
68
221305
2126
ਇਹ ਪ੍ਰਭਾਵਿਤ ਕਰਦੀ ਹੈ
03:55
of the male members of the family.
69
223431
4799
ਪਰਿਵਾਰ ਦੇ ਮਰਦਾਂ ਦੇ ਜੀਵਨ ਨੂੰ ਵੀ।
04:00
I know a family of seven sisters and one brother,
70
228230
6593
ਮੈਂ 7 ਭੈਣਾਂ ਤੇ ਇੱਕ ਭਰਾ ਵਾਲੇ
ਪਰਿਵਾਰ ਨੂੰ ਜਾਣਦਾ ਹਾਂ
04:06
and that one brother,
71
234823
1822
ਤੇ ਉਹ ਇੱਕ ਭਰਾ
04:08
he has migrated to the Gulf countries,
72
236645
3504
ਉਹ ਖਾੜੀ ਦੇਸ਼ਾਂ ਵਿੱਚ ਜਾ ਬਸ ਗਿਆ ਹੈ
04:12
to earn a living for his seven sisters
73
240149
2695
ਉਹਨਾਂ 7 ਭੈਣਾਂ ਲਈ ਰੋਜ਼ੀ-ਰੋਟੀ ਕਮਾਉਣ ਲਈ
04:14
and parents,
74
242844
2348
ਤੇ ਮਾਂ-ਬਾਪ ਲਈ
04:17
because he thinks that it will be humiliating
75
245192
5854
ਕਿਉਂਕਿ ਉਹ ਇੰਝ ਸੋਚਦਾ ਹੈ
ਉਸਦੀ ਬੜੀ ਬੇਇਜ਼ਤੀ ਹੋਵੇਗੀ
04:23
if his seven sisters learn a skill
76
251046
2722
ਜੇਕਰ ਉਸਦੀਆਂ ਭੈਣਾਂ ਕੋਈ ਕੰਮ ਸਿੱਖ
04:25
and they go out of the home
77
253768
2380
ਘਰੋਂ ਬਾਹਰ ਨਿਕਲ
04:28
and earn some livelihood.
78
256148
4151
ਖੁਦ ਆਪਣੀ ਰੋਜ਼ੀ-ਰੋਟੀ ਕਮਾਉਣ ਲੱਗ ਜਾਣ।
04:32
So this brother,
79
260299
1590
ਇਸਲਈ ਇਹ ਭਰਾ
04:33
he sacrifices the joys of his life
80
261889
3353
ਆਪਣੇ ਜੀਵਨ ਦੇ ਸੁੱਖ ਦੀ ਬਲੀ ਦੇ ਦਿੰਦਾ ਹੈ।
04:37
and the happiness of his sisters
81
265242
3392
ਅਤੇ ਆਪਣੀ ਭੈਣਾਂ ਦੀਆਂ ਖੁਸ਼ੀਆਂ ਲਈ
04:40
at the altar of so-called honor.
82
268634
4584
ਆਪਣੀ "ਅਣਖ" ਲਈ।
04:45
And there is one more norm
83
273218
1534
ਅਤੇ ਇੱਕ ਹੋਰ ਆਦਰਸ਼ ਹੈ
04:46
of the patriarchal societies
84
274752
2358
ਮਰਦ ਪ੍ਰਧਾਨ ਸਮਾਜਾਂ ਵਿੱਚ
04:49
that is called obedience.
85
277110
4450
ਜਿਸਨੂੰ ਆਗਿਆਕਾਰਿਤਾ ਕਿਹਾ ਜਾਂਦਾ ਹੈ।
04:53
A good girl is supposed to be
86
281560
3786
ਇਕ ਚੰਗੀ ਕੁੜੀ ਉਸਨੂੰ ਮੰਨਿਆ ਜਾਂਦਾ ਹੈ
04:57
very quiet, very humble
87
285346
5248
ਜੋ ਬਹੁਤ ਸ਼ਾਂਤ, ਬਹੁਤ ਸੋਹਲ
05:02
and very submissive.
88
290594
3971
ਤੇ ਬਹੁਤ ਨਰਮ ਸੁਭਾਅ ਦੀ ਹੋਵੇ।
05:06
It is the criteria.
89
294565
1339
ਇਹੀ ਪੈਮਾਨਾ ਹੈ।
05:07
The role model good girl should be very quiet.
90
295904
3832
ਇਕ ਆਦਰਸ਼ਕ ਕੁੜੀ ਨੂੰ
ਖਾਮੋਸ਼ ਜਿਹੀ ਹੋਣਾ ਚਾਹੀਦਾ ਹੈ।
05:11
She is supposed to be silent
91
299736
2289
ਉਸਨੂੰ ਚੁੱਪ ਕਿਸਮ ਦੀ ਹੋਣਾ ਚਾਹੀਦਾ ਹੈ।
05:14
and she is supposed to accept the decisions
92
302025
3171
ਤੇ ਉਸਨੂੰ ਫੈਂਸਲਿਆਂ ਨੂੰ ਮੰਨ ਲੈਣਾ ਚਾਹੀਦਾ ਹੈ
05:17
of her father and mother
93
305196
2220
ਆਪਣੇ ਮਾਂ-ਬਾਪ ਅਤੇ
05:19
and the decisions of elders,
94
307416
3225
ਤੇ ਵੱਡਿਆਂ ਦੇ ਕੀਤੇ ਹੋਏ,
05:22
even if she does not like them.
95
310641
2406
ਭਾਵੇਂ ਉਹ ਉਸਨੂੰ ਪਸੰਦ ਨਾ ਹੋਣ।
05:25
If she is married to a man she doesn't like
96
313047
3329
ਜੇਕਰ ਉਸਦਾ ਨਿਕਾਹ ਕਿਸੇ ਅਜਿਹੇ ਸ਼ਖਸ ਨਾਲ ਹੈ
ਜੋ ਉਸਨੂੰ ਪਸੰਦ ਨਹੀਂ
05:28
or if she is married to an old man,
97
316376
2742
ਜਾਂ ਫਿਰ ਜੇਕਰ ਉਸਦਾ ਨਿਕਾਹ
ਕਿਸੇ ਬੁੱਢੇ ਆਦਮੀ ਨਾਲ ਵੀ ਹੁੰਦਾ ਹੈ
05:31
she has to accept,
98
319118
1560
ਉਸਨੂੰ ਸਵੀਕਾਰ ਕਰਨਾ ਪਵੇਗਾ
05:32
because she does not want to be dubbed
99
320678
2518
ਕਿਉਂਕਿ ਉਹ ਨਹੀਂ ਚਾਹੁੰਦੀ
05:35
as disobedient.
100
323196
2623
ਉਸਨੂੰ ‘ਬਦਤਮੀਜ਼’ ਕਿਹਾ ਜਾਏ।
05:37
If she is married very early,
101
325819
1632
ਜੇਕਰ ਉਸਦਾ ਨਿਕਾਹ
ਬਹੁਤ ਛੋਟੀ ਉਮਰ ਵਿਚ ਵੀ ਹੁੰਦਾ ਹੈ
05:39
she has to accept.
102
327451
1474
ਤਾਂ ਵੀ ਉਸਨੂੰ ਸਵੀਕਾਰ ਕਰਨਾ ਪਵੇਗਾ
05:40
Otherwise, she will be called disobedient.
103
328925
4022
ਨਹੀਂ ਤਾਂ ਉਸਨੂੰ ਬਦਤਮੀਜ਼ ਕਿਹਾ ਜਾਵੇਗਾ।
05:44
And what happens at the end?
104
332947
2803
ਅਤੇ ਅੰਤ ਵਿਚ ਕੀ ਹੁੰਦਾ ਹੈ?
05:47
In the words of a poetess,
105
335750
1755
ਜਿਵੇਂ ਕਿਸੇ ਕਵਿੱਤਰੀ ਨੇ ਕਿਹਾ ਹੈ
05:49
she is wedded, bedded,
106
337505
2787
ਉਸਦਾ ਵਿਆਹ ਹੁੰਦਾ ਹੈ, ਫਿਰ ਸੰਭੋਗ
05:52
and then she gives birth
to more sons and daughters.
107
340292
5171
ਤੇ ਫਿਰ ਉਹ ਜਨਮ ਦਿੰਦੀ ਹੈ,
ਹੋਰ ਧੀਆਂ ਤੇ ਪੁੱਤਰਾਂ ਨੂੰ।
05:57
And it is the irony of the situation
108
345463
2769
ਅਤੇ ਇਹੀ ਸਥਿਤੀ ਦੀ ਵਿਡੰਬਨਾ ਹੈ
06:00
that this mother,
109
348232
2332
ਤੇ ਇਹੀ ਮਾਂ
06:02
she teaches the same lesson of obedience
110
350564
3052
ਫਿਰ ਉਹੀ ਆਗਿਆਕਾਰਿਤਾ ਦਾ ਪਾਠ ਪੜਾਉਂਦੀ ਹੈ
06:05
to her daughter
111
353616
1060
ਆਪਣੀਆਂ ਧੀਆਂ ਨੂੰ
06:06
and the same lesson of honor to her sons.
112
354676
4433
ਤੇ ਪੁੱਤਰਾਂ ਨੂੰ ਉਸੇ "ਅਣਖ" ਦਾ ਪਾਠ
06:11
And this vicious cycle goes on, goes on.
113
359109
5113
ਤਾਂ ਇਹ ਚੱਕਰ ਚੱਲਦਾ ਰਹਿੰਦਾ ਹੈ।
06:17
Ladies and gentlemen,
114
365997
2527
ਭੈਣੋ ਤੇ ਭਰਾਵੋ,
06:20
this plight of millions of women
115
368524
3222
ਲੱਖਾਂ ਔਰਤਾਂ ਦੀ ਇਸ ਦੁਰਦਸ਼ਾ ਨੂੰ
06:23
could be changed
116
371746
2832
ਬਦਲਿਆ ਜਾ ਸਕਦਾ ਹੈ
06:26
if we think differently,
117
374578
2375
ਜੇਕਰ ਅਸੀਂ ਵੱਖਰਾ ਸੋਚੀਏ
06:28
if women and men think differently,
118
376953
3981
ਜੇਕਰ ਔਰਤ ਤੇ ਮਰਦ ਵੱਖਰਾ ਸੋਚਣ
06:32
if men and women in the
tribal and patriarchal societies
119
380934
4218
ਜੇਕਰ ਆਦਿਵਾਸੀ ਤੇ ਮਰਦ ਪ੍ਰਧਾਨ ਸਮਾਜਾਂ ਦੇ ਮਰਦ ਤੇ ਔਰਤ
06:37
in the developing countries,
120
385152
1983
ਵਿਕਾਸਸ਼ੀਲ ਦੇਸ਼ਾਂ ਵਿੱਚ
06:39
if they can break a few norms
121
387135
2911
ਜੇਕਰ ਉਹ ਕੁਛ ਮਾਨਦੰਡਾਂ ਨੂੰ ਤੋੜ ਸਕਣ
06:42
of family and society,
122
390046
4604
ਪਰਿਵਾਰ ਤੇ ਸਮਾਜ ਵਿਚਲੇ
06:46
if they can abolish the discriminatory laws
123
394650
5480
ਜੇਕਰ ਉਹ ਵਿਤਕਰੇ ਵਾਲੇ ਪੈਮਾਨਿਆਂ
ਨੂੰ ਖਤਮ ਕਰ ਦੇਣ
06:52
of the systems in their states,
124
400130
2528
ਆਪਣੇ ਰਾਜਾਂ ਵਿਚ, ਪ੍ਰਬੰਧਾਂ ਵਿੱਚ
06:54
which go against the basic human rights
125
402658
2291
ਜੋ ਮੂਲ ਮਾਨਵੀ ਹੱਕਾਂ ਦੇ ਖਿਲਾਫ ਹਨ
06:56
of the women.
126
404949
3794
ਔਰਤਾਂ ਦੇ।
07:00
Dear brothers and sisters, when Malala was born,
127
408743
5244
ਪਿਆਰੇ ਭਰਾਵੋ ਤੇ ਭੈਣੋ, ਜਦ ਮਲਾਲਾ ਜੰਮੀ ਸੀ
07:05
and for the first time,
128
413987
2153
ਤੇ ਜਦ ਪਹਿਲੀ ਵਾਰ,
07:08
believe me,
129
416140
1274
ਤੁਸੀਂ ਯਕੀਨ ਮੰਨਿਓ
07:09
I don't like newborn children, to be honest,
130
417414
4977
ਮੈਨੂੰ ਨਵਜੰਮੇ ਬੱਚੇ ਪਸੰਦ ਨਹੀਂ ਸਨ, ਸੱਚਮੁਚ,
07:14
but when I went and I looked into her eyes,
131
422391
3782
ਪਰ ਜਦ ਮੈਂ ਗਿਆ ਤੇ ਮੈਂ ਉਸਦੀਆਂ ਅੱਖਾਂ ਵਿਚ ਦੇਖਿਆ,
07:18
believe me,
132
426173
2120
ਯਕੀਨ ਮੰਨਿਓ
07:20
I got extremely honored.
133
428293
3981
ਮੈਂ ਖੁਦ ਨੂੰ ਸਨਮਾਨਿਤ ਮਹਿਸੂਸ ਕੀਤਾ
07:24
And long before she was born,
134
432274
2170
ਅਤੇ ਉਸਦੇ ਜੰਮਣ ਤੋਂ ਬਹੁਤ ਸਮਾਂ ਪਹਿਲਾਂ
07:26
I thought about her name,
135
434444
3036
ਮੈਂ ਉਸਦਾ ਨਾਂ ਸੋਚਿਆ ਸੀ
07:29
and I was fascinated with a heroic
136
437480
3285
ਅਤੇ ਮੈਂ ਬਹੁਤ ਪ੍ਰਭਾਵਿਤ ਸੀ
07:32
legendary freedom fighter in Afghanistan.
137
440765
3865
ਅਫਗਾਨਿਸਤਾਨ ਦੀ
ਇਕ ਮਹਾਨ ਸੁਤੰਤਰਤਾ ਸੈਨਾਨੀ ਤੋਂ।
07:36
Her name was Malalai of Maiwand,
138
444630
5009
ਉਸਦਾ ਨਾਂ ਸੀ ਮਲਾਲਾਈ ਆਫ ਮੈਵੰਦ
07:41
and I named my daughter after her.
139
449639
4285
ਅਤੇ ਮੈਂ ਉਸਦੇ ਨਾਂ ਉੱਤੇ
ਆਪਣੀ ਧੀ ਦਾ ਨਾਂ ਰੱਖ ਦਿੱਤਾ।
07:45
A few days after Malala was born,
140
453924
2992
ਮਲਾਲਾ ਦੇ ਜਨਮ ਤੋਂ ਕੁਝ ਦਿਨ ਬਾਅਦ
07:48
my daughter was born,
141
456916
1739
ਮੇਰੇ ਧੀ ਜੰਮਣ ਉੱਤੇ
07:50
my cousin came --
142
458655
1658
ਮੇਰੇ ਭਰਾ ਆਏ
07:52
and it was a coincidence --
143
460313
1968
ਅਤੇ ਸੰਜੋਗ ਨਾਲ
07:54
he came to my home
144
462281
2715
ਉਹ ਸਾਡੇ ਘਰ ਆਏ
07:56
and he brought a family tree,
145
464996
2705
ਅਤੇ ਇਕ ਫੈਮਿਲੀ ਟ੍ਰੀ ਨਾਲ ਲਿਆਏ
07:59
a family tree of the Yousafzai family,
146
467701
3668
ਯੂਸਫਜ਼ਈ ਪਰਿਵਾਰ ਦਾ ਫੈਮਿਲੀ ਟ੍ਰੀ
08:03
and when I looked at the family tree,
147
471369
2556
ਅਤੇ ਜਦ ਮੈਂ ਉਸ ਕੁਲ-ਰੁੱਖ ਨੂੰ ਦੇਖਿਆ
08:05
it traced back to 300 years of our ancestors.
148
473925
6053
ਉਸ ਵਿਚ 300 ਸਾਲ ਪੁਰਾਣੇ
ਪੂਰਵਜਾਂ ਦਾ ਵੀ ਜ਼ਿਕਰ ਸੀ
08:11
But when I looked, all were men,
149
479978
4397
ਪਰ ਜਦ ਮੈਂ ਧਿਆਨ ਨਾਲ ਦੇਖਿਆ ਤਾਂ
ਉਹ ਸਾਰੇ ਮਰਦ ਸਨ।
08:16
and I picked my pen,
150
484375
2422
ਅਤੇ ਮੈਂ ਫਿਰ ਆਪਣੀ ਕਲਮ ਉਠਾਈ
08:18
drew a line from my name,
151
486797
2004
ਆਪਣੇ ਨਾਂ ਦੇ ਕੋਲ ਇੱਕ ਲਕੀਰ ਖਿੱਚੀ
08:20
and wrote, "Malala."
152
488801
3699
ਉਸਦੇ ਹੇਠਾਂ ਲਿਖਿਆ, “ਮਲਾਲਾ”।
08:25
And when she grow old,
153
493585
2770
ਅਤੇ ਜਦ ਉਹ ਥੋੜੀ ਵੱਡੀ ਹੋਈ
08:28
when she was four and a half years old,
154
496355
3583
ਜਦ ਉਹ ਸਾਢੇ ਚਾਰ ਸਾਲਾਂ ਦੀ ਸੀ
08:31
I admitted her in my school.
155
499938
3536
ਮੈਂ ਉਸਨੂੰ ਆਪਣੇ ਸਕੂਲ ਵਿਚ ਭਰਤੀ ਕਰਾਇਆ।
08:35
You will be asking, then, why should I mention about
156
503474
2906
ਤੁਸੀਂ ਸੋਚ ਰਹੇ ਹੋਵੋਂਗੇ ਕਿ ਜ਼ਿਕਰ ਕਿਉਂ ਕਰ ਕੀਤਾ
08:38
the admission of a girl in a school?
157
506380
2502
ਕਿ ਮੈਂ ਇਕ ਕੁੜੀ ਨੂੰ ਸਕੂਲ ਵਿਚ ਦਾਖਿਲ ਕਰਾਉਣ ਬਾਰੇ ?
08:40
Yes, I must mention it.
158
508882
2055
ਹਾਂ, ਮੈਨੂੰ ਇਸਦਾ ਜ਼ਿਕਰ ਕਰਨਾ ਚਾਹੀਦਾ ਹੈ।
08:42
It may be taken for granted in Canada,
159
510937
3085
ਇਹ ਭਲੇ ਹੀ ਕੋਈ ਵੱਡੀ ਗੱਲ ਨਾ ਹੋਵੇ ਕਨੈਡਾ ਵਿੱਚ
08:46
in America, in many developed countries,
160
514022
3827
ਅਮਰੀਕਾ ਵਿੱਚ ਅਤੇ ਕਈ ਹੋਰ ਵਿਕਸਿਤ ਦੇਸ਼ਾਂ ਵਿਚ
08:49
but in poor countries,
161
517849
2458
ਪਰ ਗਰੀਬ ਦੇਸ਼ਾਂ ਵਿਚ,
08:52
in patriarchal societies, in tribal societies,
162
520307
3568
ਮਰਦ ਪ੍ਰਧਾਨ ਸਮਾਜਾਂ ਵਿਚ, ਆਦਿਵਾਸੀ ਸਮਾਜਾਂ ਵਿਚ
08:55
it's a big event for the life of girl.
163
523875
3614
ਇਹ ਇਕ ਕੁੜੀ ਦੀ ਜ਼ਿੰਦਗੀ ਦਾ ਬਹੁਤ ਵੱਡਾ ਦਿਨ ਹੁੰਦਾ ਹੈ।
08:59
Enrollment in a school means
164
527489
3639
ਇਕ ਸਕੂਲ ਵਿਚ ਨਾਮ ਦਰਜ ਹੋਣ ਦਾ ਮਤਲਬ ਹੈ
09:03
recognition of her identity and her name.
165
531128
5749
ਉਸਦੀ ਪਹਿਚਾਣ ਤੇ ਉਸਦੇ ਨਾਂ ਨੂੰ ਮਾਨਤਾ ਮਿਲਣਾ।
09:08
Admission in a school means
166
536877
1678
ਇਕ ਸਕੂਲ ਵਿਚ ਦਾਖਿਲੇ ਦਾ ਮਤਲਬ ਹੈ
09:10
that she has entered the world of dreams
167
538555
3682
ਕਿ ਉਸਨੂੰ ਆਪਣੇ ਸੁਪਨਿਆਂ
09:14
and aspirations
168
542237
1663
ਅਤੇ ਸੱਧਰਾਂ ਦੀ ਦੁਨੀਆਂ ਵਿਚ
ਦਾਖਿਲਾ ਲੈ ਲਿਆ ਹੈ
09:15
where she can explore her potentials
169
543900
3512
ਜਿੱਥੇ ਉਹ ਆਪਣੀਆਂ ਯੋਗਤਾਵਾਂ ਦਾ
ਪਤਾ ਲਗਾ ਸਕਦੀ ਹੈ
09:19
for her future life.
170
547412
3246
ਆਪਣੇ ਭਵਿੱਖ ਦੇ ਲਈ।
09:22
I have five sisters,
171
550658
2079
ਮੇਰੀਆਂ 4 ਭੈਣਾਂ ਹਨ
09:24
and none of them could go to school,
172
552737
3314
ਅਤੇ ਉਹਨਾਂ ਵਿੱਚੋਂ ਇਕ ਵੀ ਸਕੂਲ ਨਹੀਂ ਜਾ ਸਕੀ
09:28
and you will be astonished,
173
556051
1574
ਅਤੇ ਤੁਸੀਂ ਹੈਰਾਨ ਹੋਵੋਂਗੇ
09:29
two weeks before,
174
557625
4094
ਦੋ ਹਫਤੇ ਪਹਿਲਾਂ
09:33
when I was filling out the Canadian visa form,
175
561735
4283
ਜਦ ਮੈਂ ਕੈਨੇਡਾ ਦਾ ਵੀਜ਼ਾ ਫਾਰਮ ਭਰ ਰਿਹਾ ਸੀ
09:38
and I was filling out the family part of the form,
176
566018
4665
ਅਤੇ ਮੈਂ ਫਾਰਮ ਵਿਚ
ਪਰਿਵਾਰਕ ਮੈਂਬਰਾਂ ਬਾਰੇ ਭਰ ਰਿਹਾ ਸੀ
09:42
I could not recall
177
570683
2084
ਮੈਨੂੰ ਯਾਦ ਨਹੀਂ ਸੀ ਆ ਰਹੇ
09:44
the surnames of some of my sisters.
178
572767
4005
ਆਪਣੀਆਂ ਕੁਝ ਭੈਣਾਂ ਦੇ ਪੱਕੇ ਨਾਂ।
09:48
And the reason was
179
576772
1849
ਅਤੇ ਕਾਰਨ ਸੀ
09:50
that I have never, never seen the names
180
578621
3292
ਮੈਂ ਕਦੇ ਨਾਮ ਨਹੀਂ ਲਿਖੇ ਦੇਖੇ
09:53
of my sisters written on any document.
181
581913
5826
ਆਪਣੀਆਂ ਭੈਣਾਂ ਦੇ, ਕਦੇ ਵੀ ਕਿਸੇ ਦਸਤਾਵੇਜ਼ ਉੱਪਰ।
09:59
That was the reason that
182
587739
2940
ਇਹੀ ਕਾਰਨ ਸੀ ਕਿ
10:02
I valued my daughter.
183
590679
3533
ਮੈਂ ਆਪਣੀ ਧੀ ਨੂੰ ਤੱਵਜੋ ਦਿੱਤੀ।
10:06
What my father could not give to my sisters
184
594212
4313
ਮੇਰੇ ਪਿਤਾ ਮੇਰੀਆਂ ਭੈਣਾਂ
10:10
and to his daughters,
185
598525
1755
ਅਤੇ ਆਪਣੀਆਂ ਧੀਆਂ ਨੂੰ ਜੋ ਨਹੀਂ ਦੇ ਸਕੇ
10:12
I thought I must change it.
186
600280
4241
ਮੈਂ ਸੋਚਿਆ ਕਿ ਮੈਨੂੰ ਇਹ ਬਦਲਣਾ ਚਾਹੀਦਾ ਹੈ।
10:16
I used to appreciate the intelligence
187
604521
3007
ਮੈਂ ਆਪਣੀ ਧੀ ਦੀ ਪ੍ਰਸੰਸਾ ਕਰਦਾ ਹੁੰਦਾ ਸੀ
10:19
and the brilliance of my daughter.
188
607528
3672
ਪ੍ਰਤਿਭਾ ਦੀ ਅਕਲਮੰਦੀ ਦੀ।
10:23
I encouraged her to sit with me
189
611200
2594
ਮੈਂ ਉਸਨੂੰ ਹੱਲਾਸ਼ੇਰੀ ਦਿੱਤੀ ਕਿ ਉਹ ਮੇਰੇ ਨਾਲ ਬੈਠੇ
10:25
when my friends used to come.
190
613794
1659
ਜਦ ਮੇਰੇ ਦੋਸਤ ਘਰ ਆਉਣ।
10:27
I encouraged her to go with
me to different meetings.
191
615453
4784
ਮੈਂ ਉਸਨੂੰ ਹੱਲਾਸ਼ੇਰੀ ਦਿੱਤੀ ਕਿ
ਉਹ ਵੱਖ-ਵੱਖ ਬੈਠਕਾਂ ਵਿਚ ਉਹ ਮੇਰੇ ਨਾਲ ਚੱਲੇ।
10:32
And all these good values,
192
620237
1661
ਅਤੇ ਇਹ ਸਾਰੇ ਚੰਗੇ ਸੰਸਕਾਰ
10:33
I tried to inculcate in her personality.
193
621898
3210
ਮੈਂ ਉਸਦੀ ਸ਼ਖਸੀਅਤ ਵਿੱਚ
ਪੈਦਾ ਕਰਨ ਦੀ ਕੋਸ਼ਿਸ਼ ਕੀਤੀ।
10:37
And this was not only she, only Malala.
194
625108
3663
ਅਤੇ ਇਹ ਸਿਰਫ ਮਲਾਲਾ ਦੇ ਨਾਲ ਹੀ ਨਹੀਂ ਸੀ ਹੁੰਦਾ
10:40
I imparted all these good values
195
628771
2736
ਮੈਂ ਇਹ ਸਾਰੇ ਚੰਗੇ ਸੰਸਕਾਰ ਦਿੱਤੇ ਹਨ
10:43
to my school, girl students
and boy students as well.
196
631507
4543
ਆਪਣੇ ਸਕੂਲ ਵਿਚ, ਵਿਦਿਆਰਥਣਾਂ ਨੂੰ ਅਤੇ ਵਿਦਿਆਰਥੀਆਂ ਨੂੰ ਵੀ।
10:48
I used education for emancipation.
197
636050
4379
ਮੈਂ ਸਿੱਖਿਆ ਨੂੰ ਮੁਕਤੀ ਲਈ ਵਰਤਿਆ।
10:52
I taught my girls,
198
640429
1865
ਮੈਂ ਆਪਣੀਆਂ ਬੱਚੀਆਂ ਨੂੰ ਸਿਖਾਇਆ,
10:54
I taught my girl students,
199
642294
1955
ਮੈਂ ਆਪਣੀਆਂ ਵਿਦਿਆਰਥਣਾਂ ਨੂੰ ਸਿਖਾਇਆ
10:56
to unlearn the lesson of obedience.
200
644249
5069
ਕਿ ਉਹ ਆਗਿਆਕਾਰਿਤਾ ਦਾ ਸਬਕ ਭੁੱਲ ਜਾਣ।
11:01
I taught my boy students
201
649318
2965
ਮੈਂ ਆਪਣੇ ਵਿਦਿਆਰਥੀਆਂ ਨੂੰ ਸਿਖਾਇਆ
11:04
to unlearn the lesson of so-called pseudo-honor.
202
652283
5481
ਉਹ ਝੂਠੀ ਅਣਖ ਦਾ ਸਬਕ ਭੁੱਲ ਜਾਣ।
11:13
Dear brothers and sisters,
203
661696
3985
ਪਿਆਰੇ ਭੈਣ ਤੇ ਭਰਾਵੋ
11:17
we were striving for more rights for women,
204
665681
4583
ਅਸੀਂ ਔਰਤਾਂ ਦਿਆਂ ਹੱਕਾਂ ਲਈ ਕੋਸ਼ਿਸ਼ ਕਰ ਰਹੇ ਸੀ
11:22
and we were struggling to have more,
205
670264
3622
ਅਤੇ ਅਸੀਂ ਸੰਘਰਸ਼ ਕਰ ਰਹੇ ਸੀ
11:25
more and more space for the women in society.
206
673886
4227
ਤਾਂ ਕਿ ਕਿ ਸਮਾਜ ਵਿੱਚ
ਔਰਤਾਂ ਨੂੰ ਵੱਧ ਤੋਂ ਵੱਧ ਸਥਾਨ ਮਿਲ ਸਕੇ।
11:30
But we came across a new phenomenon.
207
678113
3213
ਪਰ ਸਾਡੇ ਸਾਹਮਣੇ
ਇਕ ਨਵੀਂ ਸਮੱਸਿਆ ਆਣ ਪਈ।
11:33
It was lethal to human rights
208
681326
2493
ਇਹ ਮਨੁੱਖੀ ਹੱਕਾਂ ਲਈ ਜਾਨਲੇਵਾ ਸੀ
11:35
and particularly to women's rights.
209
683819
3448
ਅਤੇ ਖਾਸ ਤੌਰ ਉੱਤੇ ਔਰਤਾਂ ਦੇ ਹੱਕਾਂ ਲਈ।
11:39
It was called Talibanization.
210
687267
4677
ਇਹ ਸੀ ਤਾਲਿਬਾਨ।
11:43
It means a complete negation
211
691944
3688
ਇਸਦਾ ਮਤਲਬ ਸੀ ਪੂਰੀ ਤਰ੍ਹਾਂ ਰੋਕ
11:47
of women's participation
212
695632
2210
ਔਰਤਾਂ ਦੀ ਭਾਗੀਦਾਰੀ ਉੱਪਰ
11:49
in all political, economical and social activities.
213
697842
6195
ਸਾਰੇ ਰਾਜਨੀਤਿਕ, ਆਰਥਿਕ
ਅਤੇ ਸਮਾਜਿਕ ਗਤੀਵਿਧੀਆਂ ਵਿੱਚ।
11:56
Hundreds of schools were lost.
214
704037
3547
ਸੈਂਕੜੇ ਸਕੂਲ ਤਬਾਹ ਕਰ ਦਿੱਤੇ ਗਏ।
11:59
Girls were prohibited from going to school.
215
707584
6231
ਕੁੜੀਆਂ ਦੇ ਸਕੂਲ ਜਾਣ ਉੱਪਰ
ਰੋਕ ਲਗਾ ਦਿੱਤੀ ਗਈ।
12:05
Women were forced to wear veils
216
713815
3706
ਔਰਤਾਂ ਨੂੰ ਬੁਰਕਾ ਪਹਿਨਣ ਲਈ ਮਜਬੂਰ ਕੀਤਾ ਗਿਆ
12:09
and they were stopped from going to the markets.
217
717521
3556
ਅਤੇ ਉਹਨਾਂ ਦੇ ਬਾਜ਼ਾਰ ਜਾਣ ਉੱਪਰ ਵੀ ਰੋਕ ਲਗਾ ਦਿੱਤੀ ਗਈ।
12:13
Musicians were silenced,
218
721077
2584
ਸੰਗੀਤਕਾਰਾਂ ਨੂੰ ਚੁੱਪ ਕਰਵਾ ਦਿੱਤਾ ਗਿਆ,
12:15
girls were flogged
219
723661
1957
ਕੁੜੀਆਂ ਨੂੰ ਕੋੜੇ ਮਾਰੇ ਗਏ
12:17
and singers were killed.
220
725618
3483
ਅਤੇ ਗਾਇਕਾਂ ਨੂੰ ਮਾਰ ਦਿੱਤਾ ਗਿਆ।
12:21
Millions were suffering,
221
729101
1874
ਲੱਖਾਂ ਪੀੜਤ ਸਨ,
12:22
but few spoke,
222
730975
3245
ਪਰ ਕੁਝ ਕੁ ਨੇ ਆਵਾਜ਼ ਉਠਾਈ,
12:26
and it was the most scary thing
223
734220
2224
ਅਤੇ ਇਹ ਸਭ ਤੋਂ ਡਰਾਉਣੀ ਗੱਲ ਸੀ
12:28
when you have all around such people
224
736444
6086
ਜਦ ਤੁਹਾਡੇ ਨੇੜੇ ਤੇੜੇ ਸਾਰੇ ਐਸੇ ਲੋਕ ਹੋਣ
12:34
who kill and who flog,
225
742530
2026
ਜੋ ਹੱਤਿਆ ਕਰਦੇ ਹੋਣ ਅਤੇ ਕੋੜੇ ਲਗਾਉਂਦੇ ਹੋਣ
12:36
and you speak for your rights.
226
744556
1296
ਤੇ ਤੁਸੀਂ
ਆਪਣੇ ਹੱਕਾਂ ਲਈ ਬੋਲੋ
12:37
It's really the most scary thing.
227
745852
4207
ਇਹੀ ਅਸਲ ਵਿਚ ਸਭ ਤੋਂ ਡਰਾਉਣੀ ਗੱਲ ਹੈ।
12:42
At the age of 10,
228
750059
1893
10 ਸਾਲ ਦੀ ਉਮਰ ਵਿਚ,
12:43
Malala stood, and she stood for the right
229
751952
4244
ਮਲਾਲਾ ਖੜੀ ਹੋਈ
12:48
of education.
230
756196
2311
ਸਿੱਖਿਆ ਲਈ।
12:50
She wrote a diary for the BBC blog,
231
758507
4772
ਉਹਨੇ ਬੀਬੀਸੀ ਬਲੌਗ ਲਈ ਇਕ ਡਾਇਰੀ ਲਿਖੀ
12:55
she volunteered herself
232
763279
2204
ਉਹਨੇ ਖੁਦ ਨੂੰ ਨਾਮਜ਼ਦ ਕੀਤਾ
12:57
for the New York Times documentaries,
233
765483
3594
ਨਿਊਯੌਰਕ ਟਾਈਮਸ ਵਿਚ ਵਲੰਟੀਅਰ ਕੰਮ ਕਰਨ ਲਈ
13:01
and she spoke from every platform she could.
234
769077
4916
ਅਤੇ ਉਸਨੇ ਹਰ ਸੰਭਵ ਮੰਚ ਨਾਲ ਗੱਲ ਕੀਤੀ।
13:05
And her voice was the most powerful voice.
235
773993
4388
ਅਤੇ ਉਸਦੀ ਆਵਾਜ਼ ਸਭ ਤੋਂ ਬੁਲੰਦ ਆਵਾਜ਼ ਸੀ।
13:10
It spread like a crescendo all around the world.
236
778381
6253
ਉਹ ਰੌਸ਼ਨੀ ਵਾਂਗ ਸਾਰੀ ਦੁਨੀਆ ਵਿਚ ਫੈਲ ਗਈ।
13:16
And that was the reason the Taliban
237
784634
1852
ਅਤੇ ਇਹੀ ਕਾਰਨ ਸੀ ਕਿ ਤਾਲਿਬਾਨ
13:18
could not tolerate her campaign,
238
786486
4331
ਉਸਦੀ ਮੁਹਿੰਮ ਨੂੰ ਬਰਦਾਸ਼ਤ ਨਾ ਕਰ ਸਕਿਆ,
13:22
and on October 9 2012,
239
790817
2849
ਅਤੇ 9 ਅਕਤੂਬਰ 2012 ਨੂੰ
13:25
she was shot in the head at point blank range.
240
793666
5749
ਉਸਨੂੰ ਬਿੰਦ ਦੇ ਫਰਕ ਤੋਂ ਸਿਰ ਵਿਚ ਗੋਲੀ ਮਾਰ ਦਿੱਤੀ ਗਈ।
13:31
It was a doomsday for my family and for me.
241
799415
4145
ਇਹ ਮੇਰੇ ਅਤੇ ਮੇਰੇ ਪਰਿਵਾਰ ਲਈ ਕਿਆਮਤ ਦਾ ਦਿਨ ਸੀ।
13:35
The world turned into a big black hole.
242
803560
5819
ਦੁਨੀਆ ਇਕ ਵੱਡੇ ਬਲੈਕ ਹੋਲ ਵਰਗੀ ਜਾਪਣ ਲੱਗੀ।
13:41
While my daughter was
243
809379
1666
ਜਦ ਮੇਰੀ ਧੀ
13:43
on the verge of life and death,
244
811045
3452
ਜ਼ਿੰਦਗੀ ਅਤੇ ਮੌਤ ਨਾਲ ਜੂਝ ਰਹੀ ਸੀ
13:46
I whispered into the ears of my wife,
245
814497
3839
ਤਾਂ ਮੈਂ ਆਪਣੀ ਘਰਵਾਲੀ ਨੂੰ ਪੁੱਛਿਆ
13:50
"Should I be blamed for what happened
246
818336
3102
“ਕੀ ਉਸ ਸਭ ਦਾ ਮੈਂ ਦੋਸ਼ੀ ਹਾਂ
13:53
to my daughter and your daughter?"
247
821438
3676
ਜੋ ਸਾਡੀ ਧੀ ਨਾਲ ਹੋਇਆ?”
13:57
And she abruptly told me,
248
825114
2521
ਅਤੇ ਉਹਨੇ ਮੈਨੂੰ ਸਹਿਜਤਾ ਨਾਲ ਕਿਹਾ
13:59
"Please don't blame yourself.
249
827635
2511
“ਕਿਰਪਾ ਕਰਕੇ ਆਪਣੇ ਆਪ ਨੂੰ ਦੋਸ਼ੀ ਨਾ ਮੰਨੋ।
14:02
You stood for the right cause.
250
830146
3216
ਤੁਸੀਂ ਸਹੀ ਕੰਮ ਲਈ ਖੜੇ ਹੋਏ।
14:05
You put your life at stake
251
833362
2135
ਤੁਸੀਂ ਆਪਣੀ ਜ਼ਿੰਦਗੀ ਦਾਅ ਉੱਤੇ ਲਗਾ ਦਿੱਤੀ
14:07
for the cause of truth,
252
835497
1403
ਸੱਚਾਈ ਲਈ,
14:08
for the cause of peace,
253
836900
1181
ਸ਼ਾਂਤੀ ਲਈ
14:10
and for the cause of education,
254
838081
2108
ਅਤੇ ਸਿੱਖਿਆ ਲਈ,
14:12
and your daughter in inspired from you
255
840189
2049
ਤੁਹਾਡੀ ਧੀ ਤੁਹਾਡੇ ਤੋਂ ਹੀ ਪ੍ਰੇਰਿਤ ਹੋਈ
14:14
and she joined you.
256
842238
2231
ਅਤੇ ਤੁਹਾਡੇ ਨਾਲ ਸ਼ਾਮਿਲ ਹੋ ਗਈ।
14:16
You both were on the right path
257
844469
1675
ਤੁਸੀਂ ਦੋਵੇਂ ਸਹੀ ਰਾਸਤੇ ਉੱਤੇ ਚੱਲ ਰਹੇ ਸੀ
14:18
and God will protect her."
258
846144
3373
ਅਤੇ ਰੱਬ ਉਹਨੂੰ ਬਚਾਵੇਗਾ।”
14:21
These few words meant a lot to me,
259
849517
3346
ਇਹ ਕੁਝ ਸ਼ਬਦ ਮੇਰੇ ਲਈ ਬਹੁਤ ਮਾਅਨੇ ਰੱਖਦੇ ਹਨ
14:24
and I didn't ask this question again.
260
852863
4111
ਅਤੇ ਫਿਰ ਕਦੇ ਮੈਂ ਇਹ ਸਵਾਲ ਨਹੀਂ ਪੁੱਛਿਆ।
14:28
When Malala was in the hospital,
261
856974
4120
ਜਦ ਮਲਾਲਾ ਹਸਪਤਾਲ ਵਿਚ ਸੀ
14:33
and she was going through the severe pains
262
861094
3247
ਤਾਂ ਉਹ ਗੰਭੀਰ ਪੀੜਾ ਵਿਚੋਂ ਲੰਘ ਰਹੀ ਸੀ
14:36
and she had had severe headaches
263
864341
2520
ਅਤੇ ਉਸਦਾ ਸਿਰ ਵਿਚ ਅੱਤ ਦਾ ਦੁਖ ਰਿਹਾ ਸੀ,
14:38
because her facial nerve was cut down,
264
866861
3188
ਕਿਉਂਕਿ ਉਸਦੇ ਚਿਹਰੇ ਦੀ ਨਸ ਕੱਟ ਗਈ ਸੀ
14:42
I used to see a dark shadow
265
870049
2452
ਮੈਨੂੰ ਹਨੇਰੇ ਭਰੇ ਪਰਛਾਵੇਂ ਦਿਖਦੇ ਸਨ
14:44
spreading on the face of my wife.
266
872501
5537
ਆਪਣੀ ਘਰਵਾਲੀ ਦੇ ਚਿਹਰੇ ਉੱਤੇ।
14:50
But my daughter never complained.
267
878038
6101
ਪਰ ਮੇਰੀ ਬੇਟੀ ਨੇ ਕਦੇ ਸ਼ਿਕਾਇਤ ਨਹੀਂ ਕੀਤੀ।
14:56
She used to tell us,
268
884139
2061
ਉਹ ਕਹਿੰਦੀ ਹੁੰਦੀ ਸੀ,
14:58
"I'm fine with my crooked smile
269
886200
2051
“ਮੈਂ ਆਪਣੀ ਟੇਢੀ ਮੁਸਕਾਨ ਨਾਲ ਠੀਕ ਹਾਂ
15:00
and with my numbness in my face.
270
888251
2742
ਅਤੇ ਆਪਣੇ ਚਿਹਰੇ ਦੀ ਅਕੜ ਨਾਲ।
15:02
I'll be okay. Please don't worry."
271
890993
2079
ਮੈਂ ਠੀਕ ਹੋ ਜਾਵਾਂਗੀ।
ਬਸ, ਤੁਸੀਂ ਫਿਕਰ ਨਾ ਕਰੋ।”
15:05
She was a solace for us,
272
893072
2129
ਉਹ ਸਾਡਾ ਸਬਰ ਸੀ
15:07
and she consoled us.
273
895201
2897
ਤੇ ਉਹੀ ਸਾਨੂੰ ਹੌਂਸਲਾ ਦੇ ਰਹੀ ਸੀ।
15:12
Dear brothers and sisters,
274
900120
4221
ਪਿਆਰੇ ਭੈਣੋ ਤੇ ਭਰਾਵੋ,
15:16
we learned from her how to be resilient
275
904341
2622
ਅਸੀਂ ਉਸ ਤੋਂ ਸਿੱਖਿਆ
ਕਿਵੇਂ ਮਜਬੂਤ ਬਣਿਆ ਜਾਏ
15:18
in the most difficult times,
276
906963
3305
ਸਭ ਤੋਂ ਔਖੇ ਸਮੇਂ ਵਿਚ ਵੀ
15:22
and I'm glad to share with you
277
910268
3008
ਅਤੇ ਮੈਨੂੰ ਤੁਹਾਨੂੰ
ਇਹ ਦੱਸਦੇ ਹੋਏ ਖੁਸ਼ੀ ਹੋ ਰਹੀ ਹੈ
15:25
that despite being an icon
278
913276
5892
ਇਕ ਹਸਤੀ ਹੋ ਜਾਣ ਦੇ ਬਾਵਜੂਦ
15:31
for the rights of children and women,
279
919168
2829
ਔਰਤਾਂ ਅਤੇ ਬੱਚਿਆਂ ਦੇ ਹੱਕਾਂ
ਲਈ ਲੜਦੀ ਹੋਈ ਵੀ
15:33
she is like any 16-year old girl.
280
921997
5293
ਉਹ ਹਾਲੇ ਵੀ 16 ਸਾਲਾਂ ਦੀ ਕੁੜੀ ਹੈ
15:39
She cries when her homework is incomplete.
281
927290
5132
ਸਕੂਲ ਦਾ ਕੰਮ ਅਧੂਰਾ ਰਹਿ ਜਾਣ ਉੱਤੇ ਰੋਂਦੀ ਹੈ।
15:44
She quarrels with her brothers,
282
932422
2068
ਉਹ ਆਪਣੇ ਭਰਾਵਾਂ ਨਾਲ ਲੜਦੀ ਹੈ
15:46
and I am very happy for that.
283
934490
3723
ਅਤੇ ਮੈਂ ਇਸ ਗੱਲ ਨਾਲ ਬਹੁਤ ਖੁਸ਼ ਹਾਂ।
15:50
People ask me,
284
938213
2403
ਲੋਕ ਮੈਨੂੰ ਪੁੱਛਦੇ ਹਨ
15:52
what special is in my mentorship
285
940616
3492
ਮੇਰੇ ਪਾਲਨ-ਪੋਸ਼ਨ ਵਿਚ ਐਸਾ ਕੀ ਖਾਸ ਹੈ
15:56
which has made Malala so bold
286
944108
2540
ਜਿਸਨੇ ਮਲਾਲਾ ਨੂੰ ਐਸਾ ਨਿਡਰ ਬਣਾ ਦਿੱਤਾ
15:58
and so courageous and so vocal and poised?
287
946648
4492
ਐਸਾ ਸਾਹਸੀ, ਐਸਾ ਬੁਲਾਰਾ ਅਤੇ
ਐਸਾ ਸੰਤੁਲਿਤ ਬਣਾਇਆ ?
16:03
I tell them, don't ask me what I did.
288
951140
6275
ਮੈਂ ਉਹਨਾਂ ਨੂੰ ਕਹਿੰਦਾ ਹਾਂ,
ਮੈਨੂੰ ਇਹ ਨਾ ਪੁੱਛੋ ਕਿ ਮੈਂ ਕੀ ਕੀਤਾ।
16:09
Ask me what I did not do.
289
957415
3861
ਮੈਨੂੰ ਇਹ ਪੁੱਛੋ ਕਿ ਮੈਂ ਕੀ ਨਹੀਂ ਕੀਤਾ।
16:13
I did not clip her wings, and that's all.
290
961276
5257
ਮੈਂ ਉਸਦੇ ਪਰ ਨਹੀਂ ਕੁਤਰੇ, ਬਸ ਅਜੇ ਏਨਾ ਹੀ।
16:18
Thank you very much.
291
966533
2882
ਬਹੁਤ ਬਹੁਤ ਸ਼ੁਕਰੀਆ।
16:21
(Applause)
292
969415
5496
(ਤਾੜੀਆਂ)
16:26
Thank you. Thank you very much. Thank you. (Applause)
293
974911
4000
ਸ਼ੁਕਰੀਆ। ਬਹੁਤ ਬਹੁਤ ਸ਼ੁਕਰੀਆ। (ਤਾੜੀਆਂ)
Translated by Gaurav Jhammat
Reviewed by Parveer Grewal

▲Back to top

ABOUT THE SPEAKER
Ziauddin Yousafzai - Education activist
Despite an attack on his daughter Malala in 2012, Ziauddin Yousafzai continues his fight to educate children in the developing world.

Why you should listen

Ziauddin Yousafzai is an educator, human rights campaigner and social activist. He hails from Pakistan's Swat Valley where, at great personal risk among grave political violence, he peacefully resisted the Taliban's efforts to shut down schools and kept open his own school. He also inspired his daughter, Malala Yousafzai, to raise her voice to promote the rights of children to an education. Ziauddin is the co-founder and serves as the Chairman of the Board for the Malala Fund. 

He also serves as the United Nations Special Advisor on Global Education and also the educational attaché to the Pakistani Consulate in Birmingham, UK.

More profile about the speaker
Ziauddin Yousafzai | Speaker | TED.com

Data provided by TED.

This site was created in May 2015 and the last update was on January 12, 2020. It will no longer be updated.

We are currently creating a new site called "eng.lish.video" and would be grateful if you could access it.

If you have any questions or suggestions, please feel free to write comments in your language on the contact form.

Privacy Policy

Developer's Blog

Buy Me A Coffee