ABOUT THE SPEAKER
Matilda Ho - Serial entrepreneur, investor
TED Fellow Matilda Ho is shaping the startup landscape to create more sustainable food systems in China.

Why you should listen

Matilda Ho is the founder and managing director of Bits x Bites, China's first food tech accelerator and VC fund that invests in entrepreneurs tackling global food system challenges.

With a mission to shape the future of food, Bits x Bites is a big step forward to inspire China’s entrepreneurial community to bring new ideas to solve global issues. It also serves as a critical catalyst to give startups the confidence and connections to prosper and make a meaningful and scalable impact. Bits x Bites has invested in companies that include a silkworm-based snack food startup, a drinkable salad CPG startup and a young company building weatherproof, cloud-connected farms to enable local food production by anyone anywhere.

In addition to Bits x Bites, Ho has founded Yimishiji, one of China's first online farmers markets to bring organic and local produce to families. Yimishiji stands alone as a farm-to-table e-commerce platform that has engineered food education and transparency into the entire supply chain and customer experience, effectively reshaping the relationship between Chinese consumers and farmers.
Prior to entrepreneurship, she filled leadership roles at IDEO and BCG (The Boston Consulting Group) in both Shanghai and Washington DC. She holds an MBA from the University of Chicago Booth School of Business. She currently serves as an advisor on the board of Shinho, China’s first and largest organic condiment company.

Ho is an emerging voice on food sustainability and entrepreneurship. She has been featured in articles by Fast Company, South China Morning Post and Inc. In 2017, she was named a TED Fellow and a GLG Social Impact Fellow.

More profile about the speaker
Matilda Ho | Speaker | TED.com
TED2017

Matilda Ho: The future of good food in China

ਮਟਿਲਦਾ ਹੋ: ਚੀਨ ਵਿਚ ਚੰਗੇ ਭੋਜਨ ਦਾ ਭਵਿੱਖ

Filmed:
1,440,344 views

ਚੀਨ ਵਿਚ ਨਵੇਂ ਰਸਾਇਣ ਅਤੇ ਕੀੜੇਮਾਰ ਦਵਾਈਆਂ ਮੁਫ਼ਤ ਖਾਣਾ ਮਿਲਣਾ ਔਖਾ ਹੈ: 2016 ਵਿਚ, ਚੀਨੀ ਸਰਕਾਰ ਨੇ ਸਿਰਫ ਨੌਂ ਮਹੀਨਿਆਂ ਵਿਚ ਪੰਜ ਲੱਖ ਭੋਜਨ ਸੁਰੱਖਿਆ ਉਲੰਘਣਾਂ ਦਾ ਖੁਲਾਸਾ ਕੀਤਾ। ਸੁਰੱਖਿਅਤ ਅਤੇ ਟਿਕਾਊ ਖੁਰਾਕ ਸਰੋਤਾਂ ਦੀ ਅਣਹੋਂਦ ਵਿਚ, ਟੈੱਡ ਫੈਲੋ ਮਟਿਲਾਡਾ ਨੇ ਚੀਨ ਦੀ ਪਹਿਲੀ ਆਨਲਾਈਨ ਕਿਸਾਨ ਮੰਡੀ ਸ਼ੁਰੂ ਕੀਤੀ ਜਿਸ ਵਿੱਚ ਖਾਣੇ ਵਿਚ ਕੀਟਨਾਸ਼ਕਾਂ, ਐਂਟੀਬਾਇਓਟਿਕਸ ਅਤੇ ਹਾਰਮੋਨਾਂ ਪ੍ਰਤੀ ਜ਼ੀਰੋ-ਸਹਿਣਸ਼ੀਲਤਾ ਟੈਸਟ ਸ਼ੁਰੂ ਕੀਤਾ। ਉਹ ਸਾਂਝਾ ਕਰਦੀ ਹੈ ਕਿ ਕਿਵੇਂ ਉਹ ਆਪਣੇ ਪਲੇਟਫਾਰਮ ਨੂੰ ਸ਼ੁਰੂ ਕੀਤਾ ਅਤੇ ਕਿਵੇਂ ਇਸਨੂੰ ਅੱਗੇ ਵਧਾ ਰਹੀ ਹੈ ਅਤੇ ਆਰਗੈਨਿਕ ਖੁਰਾਕ ਦੀ ਮੰਗ ਵਾਲੇ ਪਰਿਵਾਰਾਂ ਲਈ ਕਿਵੇਂ ਸਥਾਨਕ ਤੌਰ ਉੱਤੇ ਪੈਦੇ ਕੀਤੀ ਖੁਰਾਕ ਮੁਹਈਆ ਕਰਵਾ ਰਹੀ ਹੈ।
- Serial entrepreneur, investor
TED Fellow Matilda Ho is shaping the startup landscape to create more sustainable food systems in China. Full bio

Double-click the English transcript below to play the video.

00:12
I was six when I had the first chance
to learn what patience means.
0
817
4333
ਮੈਂ ਛੇ ਸਾਲਾਂ ਦੀ ਸੀ ਜਦੋਂ ਮੈਨੂੰ ਪਹਿਲੀ ਵਾਰ
ਇਹ ਸਿੱਖਣ ਦਾ ਮੌਕਾ ਮਿਲਿਆ ਕਿ ਸਬਰ ਕੀ ਹੈ।
00:18
My grandmother gave me a magic box
as a birthday present,
1
6099
3362
ਮੇਰੀ ਦਾਦੀ ਨੇ ਮੈਨੂੰ ਜਨਮਦਿਨ ਦੇ ਤੋਹਫ਼ੇ ਵਜੋਂ
ਇੱਕ ਜਾਦੂਈ ਬਕਸਾ ਦਿੱਤਾ,
00:21
which neither of us knew
would become a gift for life.
2
9485
3285
ਅਤੇ ਕੋਈ ਵੀ ਨਹੀਂ ਜਾਣਦਾ ਸੀ
ਕਿ ਉਹ ਤੋਹਫਾ ਜ਼ਿੰਦਗੀਭਰ ਲਈ ਹੋਵੇਗਾ।
00:25
I became obsessed with magic,
3
13817
2477
ਜਾਦੂ ਮੇਰੇ ਦਿਲ ਦਿਮਾਗ ਵਿੱਚ ਵੱਸ ਗਿਆ,
00:28
and at 20, I became
an amateur dove magician.
4
16318
3571
ਅਤੇ 20 ਸਾਲ ਦੀ ਉਮਰ ਵਿੱਚ ਮੈਂ
ਇੱਕ ਸ਼ੌਕੀਆ ਕਬੂਤਰ ਜਾਦੂਗਰ ਬਣ ਗਈ।
00:33
This act of magic
requires that I train my doves
5
21467
3127
ਇਸ ਜਾਦੂ ਲਈ ਮੈਨੂੰ ਆਪਣੇ ਕਬੂਤਰਾਂ ਨੂੰ
ਸਿਖਲਾਈ ਦੇਣ ਦੀ ਲੋੜ ਪੈਂਦੀ ਹੈ
00:36
to sit and wait inside my clothing.
6
24618
2221
ਕਿ ਉਹ ਮੇਰੇ ਕੱਪੜਿਆਂ ਅੰਦਰ
ਬੈਠਣ ਅਤੇ ਉਡੀਕ ਕਰਨ।
00:39
As a young magician, I was always
in a rush to make them appear,
7
27738
4723
ਇੱਕ ਨੌਜਵਾਨ ਜਾਦੂਗਰ ਹੋਣ ਕਰਕੇ, ਮੈਨੂੰ ਹਮੇਸ਼ਾਂ
ਕਾਹਲੀ ਹੁੰਦੀ ਸੀ ਕਿ ਮੈਂ ਕਬੂਤਰਾਂ ਨੂੰ ਪੇਸ਼ ਕਰਾਂ
00:44
but my teacher told me
8
32485
1547
ਪਰ ਮੇਰੇ ਅਧਿਆਪਕ ਨੇ ਮੈਨੂੰ ਦੱਸਿਆ ਸੀ ਕਿ
00:46
the secret to the success
of this magical act
9
34056
3388
ਇਸ ਜਾਦੂਈ ਐਕਟ ਦੀ ਸਫਲਤਾ ਦਾ ਰਾਜ਼
00:49
is to make my doves appear
only after they've waited patiently
10
37468
4223
ਧੀਰਜ ਨਾਲ ਉਡੀਕ ਕਰਵਾਉਣ ਤੋਂ ਬਾਅਦ ਹੀ
ਕਬੂਤਰਾਂ ਨੂੰ ਬਾਹਰ ਕੱਢਿਆ ਜਾਵੇ।
00:53
in my tuxedo.
11
41715
1233
00:55
It has to be a mindful kind of patience,
12
43797
3020
ਇਸ ਤਰ੍ਹਾਂ ਦੇ ਸੁਚੇਤ ਧੀਰਜ ਦੀ ਮੁਹਾਰਤ
ਹਾਸਲ ਕਰਨ ਲਈ
00:58
the kind that took me
some years to master.
13
46841
2988
ਮੈਨੂੰ ਕੁਝ ਸਾਲ ਲੱਗੇ।
01:03
When life took me to Shanghai
seven years ago,
14
51789
3115
ਸੱਤ ਸਾਲ ਪਹਿਲਾਂ,
ਜਦੋਂ ਜ਼ਿੰਦਗੀ ਮੈਨੂੰ ਸ਼ੰਘਾਈ ਲੈ ਗਈ,
01:06
the mindful patience I learned
became almost impossible to practice.
15
54928
4465
ਤਾਂ ਜਿਸ ਤਰ੍ਹਾਂ ਦਾ ਸਚੇਤ ਧੀਰਜ ਮੈਂ ਸਿੱਖਿਆ ਸੀ,
ਉਹ ਅਸਲੀਅਤ ਵਿੱਚ ਲਗਭਗ ਅਸੰਭਵ ਬਣ ਗਿਆ।
01:12
In China, where everyone
and everything is in a hurry,
16
60419
3969
ਚੀਨ ਵਿਚ, ਜਿੱਥੇ ਹਰ ਕੋਈ
ਅਤੇ ਸਭ ਕੁਝ ਕਾਹਲੀ ਵਿੱਚ ਹੈ,
01:16
you need to outperform
over 1.3 billion other people
17
64412
3452
ਹਰ ਕੋਈ ਇੱਕ ਬਿਹਤਰ ਜੀਵਨ ਬਣਾਉਣ ਲਈ
1.3 ਅਰਬ ਲੋਕਾਂ ਤੋਂ ਬਿਹਤਰ
ਕਰਨ ਦੀ ਕੋਸ਼ਿਸ਼ ਵਿੱਚ ਹੈ।
01:19
to build a better life.
18
67888
1309
ਤੁਸੀਂ ਆਪਣੇ ਮੁਤਾਬਕ ਨਿਯਮ ਬਦਲਦੇ ਹੋ,
01:22
You hack the system, bend the rules,
19
70601
2414
ਸੀਮਾਵਾਂ ਨੂੰ ਪਾਰ ਕਰਦੇ ਹੋ।
01:25
circumvent the boundaries.
20
73039
1507
01:27
It is the same when it comes to food ...
21
75530
2031
ਜੇ ਖਾਣੇ ਬਾਰੇ ਗੱਲ ਕਰੀਏ ਤਾਂ ਵੀ ਇਹੀ ਹੈ ..
01:30
except that when it comes to food,
22
78500
3014
ਫ਼ਰਕ ਇੰਨਾ ਹੈ ਕਿ ਜਦੋਂ ਭੋਜਨ ਦੀ ਗੱਲ ਹੈ ਤਾਂ
01:33
impatience can have dire consequences.
23
81538
3055
ਧੀਰਜ ਨਾ ਰੱਖਣ ਦੇ ਗੰਭੀਰ ਨਤੀਜੇ ਹੋ ਸਕਦੇ ਹਨ।
01:37
In the haste to grow more, sell more,
24
85618
2739
ਹੋਰ ਉਗਾਉਣ, ਹੋਰ ਵੇਚਣ ਦੀ ਕਾਹਲ ਦੇ ਨਾਲ
01:40
4,000 years of agriculture
in a country of rich natural resources
25
88381
4983
4,000 ਸਾਲਾਂ ਤੋਂ ਜਿੱਥੇ ਖੇਤੀਬਾੜੀ ਹੋ ਰਹੀ ਹੈ
ਅਤੇ ਜਿਸ ਦੇਸ਼ ਕੋਲ ਬਹੁਤ ਅਮੀਰ ਕੁਦਰਤੀ ਸਰੋਤ ਹਨ,
ਉਸ ਦੇਸ਼ ਵਿੱਚ ਰਸਾਇਣ ਅਤੇ ਕੀਟਨਾਸ਼ਕਾਂ ਦੀ
ਦੁਰਵਰਤੋਂ ਨਾਲ ਖੇਤੀਬਾੜੀ ਬਰਬਾਦ ਹੋ ਗਈ ਹੈ।
01:45
is spoiled by the overuse
of chemicals and pesticides.
26
93388
3380
01:49
In 2016, the Chinese government revealed
27
97650
2953
2016 ਵਿੱਚ, ਚੀਨੀ ਸਰਕਾਰ ਨੇ ਦੱਸਿਆ
01:52
half a million food safety violations
in just nine months.
28
100627
4292
ਕਿ ਸਿਰਫ ਨੌਂ ਮਹੀਨਿਆਂ ਵਿੱਚ
ਪੰਜ ਲੱਖ ਭੋਜਨ ਸੁਰੱਖਿਆ ਉਲੰਘਣਾਵਾਂ ਹੋਈਆਂ।
01:58
Alarmingly, one in every four
diabetics in the world
29
106125
3731
ਹੈਰਾਨੀ ਦੀ ਗੱਲ ਹੈ ਕਿ ਦੁਨੀਆਂ ਵਿੱਚੋਂ
ਹਰ ਚਾਰ ਵਿੱਚੋਂ ਇੱਕ ਸ਼ੂਗਰ ਦਾ ਰੋਗੀ
02:01
now comes from China.
30
109880
1546
ਹੁਣ ਚੀਨ ਤੋਂ ਹੈ।
02:04
The stories around food
31
112742
1713
ਭੋਜਨ ਸੰਬੰਧੀ ਕਹਾਣੀਆਂ
02:06
are scary and somewhat overwhelming,
32
114479
3462
ਬਹੁਤ ਜ਼ਿਆਦਾ ਡਰਾਉਣੀਆਂ ਹਨ
02:09
and I told myself it's time to bring
a mindful patience into the impatience.
33
117965
5396
ਅਤੇ ਮੈਂ ਆਪਣੇ ਆਪ ਨੂੰ ਕਿਹਾ ਕਿ ਹੁਣ ਸਮਾਂ ਆ
ਗਿਆ ਹੈ ਜੀਵਨ ਵਿੱਚ ਧੀਰਜ ਨੂੰ ਮੁੜ ਲਿਆਇਆ ਜਾਵੇ।
02:16
When I say mindful patience,
34
124352
1818
ਜਦੋਂ ਮੈਂ ਧੀਰਜ ਦੀ ਗੱਲ ਕਰਦੀ ਹਾਂ,
02:18
I don't mean the ability to wait.
35
126194
2007
ਤਾਂ ਮੇਰਾ ਮਤਲਬ ਉਡੀਕ ਕਰਨ ਦੀ ਸਮਰੱਥਾ ਨਹੀਂ ਹੈ।
02:20
I mean knowing how to act while waiting.
36
128966
2833
ਮੇਰਾ ਭਾਵ ਹੈ ਉਡੀਕ ਕਰਨ ਵੇਲੇ ਕਿਵੇਂ ਵਿਚਰਨਾ ਹੈ।
02:25
And so, while I wait for the day
37
133751
2585
ਅਤੇ ਇਸ ਲਈ, ਜਦ ਕਿ ਮੈਂ ਉਸ ਦਿਨ ਦੀ ਉਡੀਕ
ਕਰ ਰਹੀ ਹਾਂ
02:28
when a sustainable food system
becomes a reality in China,
38
136360
3968
ਜਦੋਂ ਇੱਕ ਸਥਾਈ ਭੋਜਨ ਪ੍ਰਣਾਲੀ
ਚੀਨ ਵਿੱਚ ਇੱਕ ਅਸਲੀਅਤ ਬਣੇਗੀ,
02:32
I launched one of China's first
online farmers market
39
140352
3310
ਮੈਂ ਚੀਨ ਦੀਆਂ ਪਹਿਲੀਆਂ ਆਨਲਾਈਨ ਕਿਸਾਨ ਮੰਡੀਆਂ
ਵਿੱਚੋਂ ਇੱਕ ਦੀ ਸ਼ੁਰੁਆਤ ਕੀਤੀ।
02:35
to bring local, organically grown
produce to families.
40
143686
3475
ਇਸ ਮੰਡੀ ਵਿੱਚ ਪਰਿਵਾਰਾਂ ਨੂੰ ਸਥਾਨਕ ਅਤੇ ਕੁਦਰਤੀ
ਢੰਗ ਨਾਲ ਉਗਾਈਆਂ ਜਾਣ ਵਾਲੀਆਂ ਫ਼ਸਲਾਂ ਮਿਲਣ।
02:40
When we went live, 18 months ago,
41
148488
2173
ਜਦੋਂ ਅਸੀਂ 18 ਮਹੀਨੇ ਪਹਿਲਾਂ ਕੰਮ ਸ਼ੁਰੂ ਕੀਤਾ,
02:42
the food we could sell then
was somewhat dismal.
42
150685
2588
ਉਹ ਭੋਜਨ ਜੋ ਅਸੀਂ ਵੇਚ ਰਹੇ ਸੀ
ਥੋੜ੍ਹਾ ਨਿਰਾਸ਼ਾਜਨਕ ਸੀ।
02:46
We had no fruit
and hardly any meat to sell,
43
154006
3040
ਸਾਡੇ ਕੋਲ ਵੇਚਣ ਲਈ ਕੋਈ ਫਲ
ਅਤੇ ਮੀਟ ਨਹੀਂ ਸੀ
02:49
as none that was sent to the lab
passed our zero tolerance test
44
157070
3992
ਕਿਉਂਕਿ ਕੋਈ ਵੀ ਫਲ ਜਾਂ ਮੀਟ ਲੈਬ ਵਿੱਚ
ਕੀਟਨਾਸ਼ਕ, ਰਸਾਇਣਾਂ, ਐਂਟੀਬਾਇਓਟਿਕਸ ਅਤੇ ਹਾਰਮੋਨ
02:53
towards pesticides, chemicals,
antibiotics and hormones.
45
161086
4002
ਸੰਬੰਧੀ ਸਾਡੇ ਜ਼ੀਰੋ ਸਹਿਣਸ਼ੀਲਤਾ ਟੈਸਟ
ਨੂੰ ਪਾਸ ਨਹੀਂ ਕਰ ਪਾਇਆ।
02:57
I told our very anxious employees
46
165572
2096
ਮੈਂ ਸਾਡੇ ਬਹੁਤ ਚਿੰਤਿਤ ਕਰਮਚਾਰੀਆਂ ਨੂੰ ਦੱਸਿਆ
02:59
that we would not give up until we've met
every local farmer in China.
47
167692
4452
ਕਿ ਅਸੀਂ ਉਦੋਂ ਤਕ ਹਾਰ ਨਹੀਂ ਮੰਨਾਂਗੇ ਜਦੋਂ ਤੱਕ
ਅਸੀਂ ਚੀਨ ਵਿੱਚ ਹਰ ਸਥਾਨਕ ਕਿਸਾਨ ਨੂੰ ਮਿਲਦੇ।
03:05
Today, we supply 240 types of produce
48
173882
3842
ਅੱਜ, ਅਸੀਂ 57 ਸਥਾਨਕ ਕਿਸਾਨਾਂ ਤੋਂ
240 ਕਿਸਮ ਦੇ ਉਤਪਾਦ
03:09
from 57 local farmers.
49
177748
2078
ਸਪਲਾਈ ਕਰਦੇ ਹਾਂ।
03:12
After almost one year of searching,
50
180732
2574
ਖੋਜ ਦੇ ਲਗਭਗ ਇੱਕ ਸਾਲ ਤੋਂ ਬਾਅਦ
03:15
we finally found chemical-free bananas
51
183330
2847
ਅਖੀਰ ਵਿੱਚ ਸਾਨੂੰ ਰਸਾਇਣਕ-ਮੁਕਤ ਕੇਲੇ ਮਿਲੇ
03:18
grown in the backyards
of villagers on Hainan Island.
52
186201
3190
ਜੋ ਹੈਨਾਨ ਟਾਪੂ ਦੇ ਪੇਂਡੂ ਨਿਵਾਸੀਆਂ ਦੇ ਵਿਹੜਿਆਂ
ਵਿੱਚ ਉਗਾਏ ਗਾਏ ਸੀ।
03:22
And only two hours away from Shanghai,
53
190569
2783
ਅਤੇ ਸ਼ੰਘਾਈ ਤੋਂ ਸਿਰਫ ਦੋ ਘੰਟੇ ਦੂਰ,
03:25
on an island that even Google Maps
does not have coordinates for,
54
193376
4071
ਇੱਕ ਅਜਿਹੇ ਟਾਪੂ ਉੱਤੇ ਜਿਸਦੇ ਕਿ ਕੋਆਰਡੀਨੇਟ ਅਜੇ
ਗੂਗਲ ਮੈਪਸ ਉੱਤੇ ਨਹੀਂ ਹਨ,
03:29
we found a place where cows eat grass
55
197471
2770
ਸਾਨੂੰ ਇਕ ਅਜਿਹੀ ਜਗ੍ਹਾ ਮਿਲੀ
ਜਿੱਥੇ ਗਊਆਂ ਘਾਹ ਖਾਂਦੀਆਂ ਹਨ
03:32
and roam free under the blue sky.
56
200265
2166
ਅਤੇ ਨੀਲੇ ਆਕਾਸ਼ ਦੇ ਹੇਠ ਆਜ਼ਾਦ ਘੁੰਮਦੀਆਂ ਹਨ।
03:35
We also work hard on logistics.
57
203941
2183
ਅਸੀਂ ਲੌਜਿਸਟਿਕਸ ਤੇ ਵੀ ਸਖ਼ਤ ਮਿਹਨਤ ਕਰਦੇ ਹਾਂ।
03:38
We deliver our customers' orders
in as fast as three hours
58
206690
3421
ਅਸੀਂ ਆਪਣੇ ਗਾਹਕਾਂ ਦੇ ਆਰਡਰ
ਬਿਜਲੀ ਦੇ ਵਾਹਨਾਂ ਉੱਤੇ
ਕਈ ਵਾਰ ਤਿੰਨ ਘੰਟਿਆਂ ਦੇ ਅੰਦਰ-ਅੰਦਰ
ਪੂਰੇ ਕਰ ਦਿੰਦੇ ਹਾਂ।
03:42
on electric vehicles,
59
210135
1944
ਅਤੇ ਅਸੀਂ ਬਾਇਓਡਿਗਰੇਰੇਬਲ ਤੇ ਮੁੜ ਵਰਤੋਂਯੋਗ
ਡੱਬਿਆਂ ਦੀ ਵਰਤੋਂ ਕਰਦੇ ਹਾਂ
03:44
and we use biodegradable, reusable boxes
60
212103
2699
03:46
to minimize our environmental footprint.
61
214826
2554
ਤਾਂ ਕਿ ਅਸੀਂ ਆਪਣੇ ਵਾਤਾਵਰਨ ਉੱਤੇ
ਆਪਣੇ ਮਾੜੇ ਪ੍ਰਭਾਵਾਂ ਨੂੰ ਘੱਟ ਕਰ ਸਕੀਏ।
03:50
I have no doubt that our offerings
will continue to grow,
62
218885
4032
ਬੇਸ਼ੱਕ ਨਹੀਂ ਹੈ ਕਿ ਸਾਡਾ ਕੰਮ ਅੱਗੇ ਵਧੇਗਾ
ਅਤੇ ਅਸੀਂ ਹੋਰ ਵਸਤਾਂ ਵੀ ਪ੍ਰਦਾਨ ਕਰਾਂਗੇ,
03:54
but it will take time,
63
222941
1913
ਪਰ ਇਸ ਵਿੱਚ ਸਮਾਂ ਲੱਗੇਗਾ,
03:56
and I know a lot more people are needed
to shape the future of good food.
64
224878
4595
ਅਤੇ ਮੈਂ ਜਾਣਦੀ ਹਾਂ ਕਿ ਭਵਿੱਖ ਨੂੰ ਚੰਗੇ ਖਾਣੇ
ਲਈ ਤਿਆਰ ਕਰਨ ਲਈ ਬਹੁਤ ਜ਼ਿਆਦਾ ਲੋਕਾਂ ਦੀ ਲੋੜ ਹੈ
04:02
So last year, I founded China's first
food tech accelerator and VC platform
65
230390
5469
ਅਤੇ ਇਸ ਲਈ ਪਿਛਲੇ ਸਾਲ, ਮੈਂ ਚੀਨ ਦੇ ਪਹਿਲੇ
ਅਜਿਹੇ ਪਲੇਟਫਾਰਮ ਦੀ ਸਥਾਪਤੀ ਕੀਤੀ
ਜੋ ਚੰਗੇ ਭੋਜਨ ਦਾ ਭਵਿੱਖ ਨੂੰ ਸਿਰਜਣ ਲਈ
ਨਵੀਂ ਉਭਰ ਰਹੀਆਂ ਕੰਪਨੀਆਂ ਦੀ ਮਦਦ ਕਰੇਗਾ
04:07
to help start-ups to shape
the future of good food
66
235883
2961
ਅਤੇ ਜਿਸ ਤਰ੍ਹਾਂ ਦਾ ਭਵਿੱਖ
ਉਹ ਕੰਪਨੀਆਂ ਚਾਹੁੰਦੀਆਂ ਹਨ,
04:10
the way they want,
67
238868
1563
04:12
be that through using edible insects
as a more sustainable source of protein
68
240455
4945
ਚਾਹੇ ਉਹ ਪ੍ਰੋਟੀਨ ਦੇ ਵਧੇਰੇ ਸਥਾਈ ਸਰੋਤ ਵਜੋਂ
ਖਾਣਯੋਗ ਕੀੜਿਆਂ ਦੀ ਵਰਤੋਂ ਕਰਦੇ ਹੋਏ ਹੋਵੇ
04:17
or using essential oils
to keep food fresh for longer.
69
245424
3753
ਜਾਂ ਤੇਲ ਦੀ ਵਰਤੋਂ ਕਰਕੇ
ਭੋਜਨ ਨੂੰ ਜ਼ਿਆਦਾ ਸਮੇਂ ਲਈ ਤਾਜ਼ਾ ਰੱਖਦੇ ਹੋਏ।
04:22
So, you may still ask:
70
250514
2080
ਪਰ, ਤੁਸੀਂ ਫਿਰ ਵੀ ਪੁੱਛ ਸਕਦੇ ਹੋ:
04:24
Why are you trying to build
a sustainable food system
71
252618
3317
ਤੁਸੀਂ ਇੱਕ ਸਥਾਈ ਭੋਜਨ ਪ੍ਰਣਾਲੀ
ਬਣਾਉਣ ਦੀ ਕੋਸ਼ਿਸ਼ ਕਿਉਂ ਕਰ ਰਹੇ ਹੋ?
04:27
by driving a patient movement
72
255959
1983
ਉਹ ਵੀ ਇੱਕ ਦੇਸ਼ ਵਿੱਚ ਧੀਰਜ ਨਾਲ ਚੱਲਦੇ ਹੋਏ
04:29
in a country where it's almost
a crime to take it slow?
73
257966
3246
ਜਿੱਥੇ ਹੌਲਾ ਚੱਲਣਾ ਲਗਭਗ ਇੱਕ ਅਪਰਾਧ ਹੀ ਹੈ?
04:34
Because, for me,
74
262329
1357
ਕਿਉਂਕਿ, ਮੇਰੇ ਲਈ,
04:35
the real secret to success is patience --
75
263710
3556
ਸਫਲਤਾ ਦਾ ਅਸਲੀ ਰਾਜ਼ ਸਬਰ ਹੈ -
04:39
a mindful kind of patience
76
267290
1809
ਇਕ ਸਚੇਤ ਧੀਰਜ
04:41
that requires knowing
how to act while waiting,
77
269123
3802
ਜਿਸ ਵਿੱਚ ਇਹ ਜਾਣਨਾ ਅਹਿਮ ਹੈ
ਉਡੀਕ ਕਰਨ ਵੇਲੇ ਕਿਵੇਂ ਵਿੱਚਰਨਾ ਹੈ,
04:44
the kind of patience I learned
with my grandmother's magic box.
78
272949
3719
ਅਜਿਹਾ ਧੀਰਜ ਜੋ ਮੈਂ ਆਪਣੀ ਦਾਦੀ
ਦੁਆਰਾ ਦਿੱਤੇ ਉਸ ਜਾਦੂਈ ਬਕਸੇ ਨਾਲ ਸਿੱਖਿਆ।
04:49
After all, we do not inherit
the earth from our ancestors.
79
277865
4595
ਆਖਰਕਾਰ, ਅਸੀਂ ਧਰਤੀ ਆਪਣੇ ਪੂਰਵਜਾਂ ਤੋਂ
ਵਿਰਾਸਤ ਵਿੱਚ ਨਹੀਂ ਲਈ
04:55
We borrow it from our children.
80
283030
2145
ਸਗੋਂ ਅਸੀਂ ਇਹ ਆਪਣੇ ਬੱਚਿਆਂ ਤੋਂ ਉਧਾਰ ਲਈ ਹੈ।
04:57
Thank you.
81
285199
1151
ਬਹੁਤ ਬਹੁਤ ਧੰਨਵਾਦ।
04:58
(Applause)
82
286374
4856
ਪ੍ਰਸੰਸਾ
Translated by Lovepreet Singh
Reviewed by Satdeep Gill

▲Back to top

ABOUT THE SPEAKER
Matilda Ho - Serial entrepreneur, investor
TED Fellow Matilda Ho is shaping the startup landscape to create more sustainable food systems in China.

Why you should listen

Matilda Ho is the founder and managing director of Bits x Bites, China's first food tech accelerator and VC fund that invests in entrepreneurs tackling global food system challenges.

With a mission to shape the future of food, Bits x Bites is a big step forward to inspire China’s entrepreneurial community to bring new ideas to solve global issues. It also serves as a critical catalyst to give startups the confidence and connections to prosper and make a meaningful and scalable impact. Bits x Bites has invested in companies that include a silkworm-based snack food startup, a drinkable salad CPG startup and a young company building weatherproof, cloud-connected farms to enable local food production by anyone anywhere.

In addition to Bits x Bites, Ho has founded Yimishiji, one of China's first online farmers markets to bring organic and local produce to families. Yimishiji stands alone as a farm-to-table e-commerce platform that has engineered food education and transparency into the entire supply chain and customer experience, effectively reshaping the relationship between Chinese consumers and farmers.
Prior to entrepreneurship, she filled leadership roles at IDEO and BCG (The Boston Consulting Group) in both Shanghai and Washington DC. She holds an MBA from the University of Chicago Booth School of Business. She currently serves as an advisor on the board of Shinho, China’s first and largest organic condiment company.

Ho is an emerging voice on food sustainability and entrepreneurship. She has been featured in articles by Fast Company, South China Morning Post and Inc. In 2017, she was named a TED Fellow and a GLG Social Impact Fellow.

More profile about the speaker
Matilda Ho | Speaker | TED.com